Htv Punjabi
Punjab Video

ਹੁਣੇ ਹੁਣੇ ਫੜਿਆ ਗਿਆ ਇਸ ਸ਼ਹਿਰ ਦਾ ਰਿਸ਼ਵਤਖੋਰ ਪਟਵਾਰੀ

ਮੂੰਹ ‘ਤੇ ਰੁਮਾਲ ਬੰਨ੍ਹਕੇ ਫਟਾ-ਫਟ ਵਿਜੀਲੈਂਸ ਦੀ ਗੱਡੀ ‘ਚ ਬੈਠ ਰਿਹਾ ਉਹ ਉਹੀ ਰਿਸ਼ਵਤਖੋਰ ਪਟਵਾਰੀ ਹੈ ਜੋ ਪਟਵਾਰਖਾਨੇ ਕੰਮ ਕਰਵਾਉਣ ਆਉਣ ਵਾਲੇ ਆਮ ਲੋਕਾਂ ਨੂੰ ਜੋਕਾਂ ਵਾਗੂੰ ਚਿੰਬੜ ਜਾਂਦੀ ਸੀ ਤੇ ਰਿਸ਼ਵਤ ਰੂਪੀ ਖੂਨ ਪੀਕੇ ਹੀ ਉਨ੍ਹਾਂ ਦਾ ਖਹਿੜਾ ਛੱਡਦਾ ਸੀ। ਪਰ ਸ਼ੁੱਕਰਵਾਰ ਕਹਿੰਦੇ ਨੇ ਸੌ ਦਿਨ ਚੋਰ ਦਾ ਤੇ ਇਕ ਦਿਨ ਸਾਧ ਦਾ ਇਹੋ ਕਹਾਵਤ ਇਸ ਪਟਵਾਰੀ “ਤੇ ਸਹੀ ਸਾਬਿਤ ਹੋਈ ਤੇ ਇਸ ਨੂੰ ਵਿਜੀਲੈਂਸ ਪੁਲਿਸ ਨੇ ਇੰਤਕਾਲ ਚੜ੍ਹਾਉਣ ਬਦਲੇ ਲਏ 25 ਹਜ਼ਾਰ ਰੁਪਏ ਸਮੇਤ ਰੰਗੀ ਹੱਥੀ ਕਾਬੂ ਕਰ ਲਿਆ।

ਉਧਰ ਪ੍ਰਤੱਖਦਰਸ਼ੀਆਂ ਮੁਤਾਬਿਕ ਨਾ ਸਿਰਫ ਮਾਲ ਮਹਿਕਮੇ ‘ਚ ਸਗੋਂ ਇਸ ਵੇਲੇ ਲਗਭਗ ਹਰੇਕ ਸਰਕਾਰੀ ਵਿਭਾਗ ‘ਚ ਅਜਿਹੀਆਂ ਕਾਲੀਆਂ ਭੇਡਾਂ ਮੋਜੂਦ ਨੇ। ਸੋ ਜੇਕਰ ਜਨਤਾ ਆਪਣੇ ਅਧਿਕਾਰਾਂ ਦੀ ਸਹੀ ਇਸਤੇਮਾਲ ਜਾਗਰੂਕਤਾ ਨਾਲ ਕਰੇ ਤਾਂ ਅਜਿਹੇ ਪਟਵਾਰੀਆਂ ਦੇ ਮਾੜੇ ਇਰਾਦੇ ਐਵੇਂ ਹੀ ਭੰਨ੍ਹੇ ਜਾ ਸਕਦੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਪੱਤੇ ਖਾਓ ਹਰ ਤਰ੍ਹਾਂ ਦਾ ਦਰਦ ਭਜਾਓ

htvteam

ਦੇਖੋ ਮੁੰਡੇ ਘਰ ‘ਚ ਵੜ੍ਹ ਕੀ ਕਰਗੇ

htvteam

ਇਸ ਕੁਆਰਿਨਟਾਈਨ ਸੈਂਟਰ ਆ ਆਇਆ ਅਜਿਹਾ ਬੰਦਾ ਜਿਸਦੇ ਅੰਦਰ ਐ ਕੁੰਭਕਰਨ ਦੀ ਆਤਮਾਂ? ਦੇਖੋ ਕੀ ਕੀ ਖਾ ਜਾਂਦੈ, ਰਸੋਈਏ ਦਾ ਵੱਜਿਆ ਬੈਂਡ 

Htv Punjabi

Leave a Comment