Htv Punjabi
Punjab Video

ਦੇਖੋ ਮੀਂਹ ਕਾਰਨ ਪੰਜਾਬ ‘ਚ ਕਿਵੇਂ ਬਣੇ ਹਲਾਤ

ਅੱਜ ਸਵੇਰ ਤੋਂ ਸੂਬੇ ਭਰ ਦੇ ਵਿੱਚ ਭਾਰੀ ਬਾਰਿਸ਼ ਦੇਖਣ ਨੂੰ ਮਿਲਿਆ ਉਥੇ ਹੀ ਕਈ ਥਾਵਾਂ ਤੇ ਤੇਜ਼ ਹਵਾਵਾਂ ਤੇ ਗੜੇ ਮਾਰੀ ਵੀ ਹੋਈ,, ਜਿਸ ਨੂੰ ਲੈ ਕੇ ਮੌਸਮ ਵਿਗਿਆਨੀ ਡਾਕਟਰ ਪੀ ਕੇ ਕਿੰਗਰਾ ਨੇ ਨਵੀਂ ਜਾਣਕਾਰੀ ਸਾਂਝੀ ਕੀਤੀ ਹੈ ਕਿ ਆਖਰ ਇੱਕੋ ਦਮ ਪਏ ਤੇਜ ਮੀਹ ਹਵਾਵਾਂ ਅਤੇ ਗੜੇਮਾਰੀ ਦੇ ਪਿੱਛੇ ਦਾ ਕੀ ਕਾਰਨ ਉਹਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ ਇੱਕ ਦੋ ਦਿਨਾਂ ਤੋਂ ਡਬਲਡੀ ਸਿਸਟਮ ਦੀ ਡਿਵੈਲਪਮੈਂਟ ਕਾਰਨ ਇਹ ਬਰਸਾਤ ਹੋਈ ਹੈ। ਅਤੇ ਉਹਨਾਂ ਕਿਹਾ ਕਿ ਜਿੱਥੇ ਮੌਸਮ ਸਾਫ ਹੋਵੇਗਾ ਉਥੇ ਸੰਘਣੀ ਧੁੰਦ ਵੀ ਪੈ ਸਕਦੀ ਹੈ।

ਸੋ ਦੱਸ ਦਈਏ ਕਿ ਅੱਜ ਸਵੇਰ ਤੋਂ ਕਾਫੀ ਤੇਜ਼ ਹਵਾਵਾਂ ਚੱਲ ਰਹੀਆਂ ਨੇ ਵੱਖ-ਵੱਖ ਸੂਬਿਆਂ ਦੇ ਵਿੱਚ ਭਾਰੀ ਮੀਂਹ ਅਤੇ ਗੜੇਮਾਰੀ ਦੇਖਣ ਨੂੰ ਮਿਲੀ ਹ। ਜਿਸ ਤੋਂ ਹੁਣ ਲੋਕਾਂ ਨੂੰ ਠੰਡ ਤੋਂ ਵੀ ਕਾਫੀ ਰਾਹਤ ਦੇਖਣ ਨੂੰ ਮਿਲੇਗੀ।,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਦੇਖੋ ਕਿਤੇ ਤੁਹਾਡੇ ਮੁਹੱਲੇ ਵਿੱਚ ਐਵੇਂ ਨਾ ਹੋ ਜਾਵੇ

htvteam

ਬਾਲਗ ਕੁੜੀ-ਨਾ ਸਮਝ ਮੁੰਡਾ ਦੋਵੇਂ ਮਿਲੇ, ਜਦੋਂ ਘਰਦਿਆਂ ਨੂੰ ਲੱਗਿਆ ਪਤਾ ਫਿਰ…

htvteam

ਪੰਜਾਬੀਆਂ ਨਾਲ ਹੋ ਰਹੇ ਨੇ ਆਹ ਕੰਮ

htvteam

Leave a Comment