Htv Punjabi
Punjab Religion Video

ਦੇਖੋ ਮੁੰਡਾਂ ਮਾਤਾ ਦੀ ਮੂਰਤੀ ਨਾਲ ਕੀ ਕਰਗਿਆ ?

ਮਾਤਾ ਦੇ ਮੰਦਿਰ ਦੇ ਵਿੱਚ ਜਿਸ ਵਿਅਕਤੀ ਨੂੰ ਤੁਸੀਂ ਹੱਥ ਜੋੜ ਕੇ ਮੱਥਾ ਟੇਕਦੇ ਨੂੰ ਦੇਖ ਰਹੇ ਹੋ ਇਸ ਨੌਜਵਾਨ ਦਾ ਕਾਰਾ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ,, ਪਹਿਲੀ ਨਜ਼ਰ ਦੇ ਵਿੱਚ ਤਾਂ ਤੁਹਾਨੂੰ ਇਸਦੀ ਸ਼ਰਧਾ ਹੀ ਝਲਕ ਰਹੀ ਹੋਵੇਗੀ। ਹੀ ਮਾਤਾ ਦੇ ਮੰਦਰ ਦੇ ਵਿੱਚ ਬੜੀ ਸ਼ਰਧਾ ਨਾਲ ਮੱਥਾ ਟੇਕਣ ਆਇਆ। ਪਰ ਮੱਥਾ ਟੇਕਣ ਤੋਂ ਬਾਅਦ ਜੋ ਉਹਨੇ ਮਾਤਾ ਦੀ ਮੂਰਤੀ ਦੇ ਨਾਲ ਕੀਤਾ ਉਹ ਦੇ ਕੇ ਸੇਵਾਦਾਰ ਹੈਰਾਨ ਰਹਿ ਗਏ। ਕਿਉਂਕਿ ਜੇ ਇਹ ਘਟਨਾ ਕੈਮਰੇ ਦੇ ਵਿੱਚ ਕੈਦ ਨਾ ਹੁੰਦੀ ਤਾਂ ਸ਼ਾਇਦ ਤੁਹਾਨੂੰ ਵੀ ਗੱਲਾਂ ਤੇ ਯਕੀਨ ਨਹੀਂ ਹੋਣਾ ਸੀ। ਆਖਰ ਕੀ ਕਰਤੂਤ ਖੰਡਾਈ ਇਸ ਵਿਅਕਤੀ ਨੇ ਤੁਸੀਂ ਖੁਦ ਹੀ ਦੇਖ ਲਓ,,,,,,

ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚੋਰ ਹੁਣ ਮੰਦਰਾਂ ਨੂੰ ਵੀ ਨਹੀਂ ਬਖਸ਼ ਰਹੇ ਮਾਮਲਾ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਡੱਡਵਾਂ ਚੌਂਕ ਵਿੱਚ ਸਥਿਤ ਸ਼ੀਤਲਾ ਮਾਤਾ ਮੰਦਿਰ ਦਾ ਜਿੱਥੇ ਚੋਰ ਨੇ ਦਿਨ ਦਿਹਾੜੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਸ਼ਾਤਰ ਚੋਰ ਨੇ ਮੰਦਰ ਅੰਦਰ ਦਾਖਿਲ ਹੋਕੇ ਮੱਥਾ ਟੇਕਣ ਦੇ ਬਹਾਨੇ ਮਾਤਾ ਦੀ ਮੂਰਤੀ ਨੂੰ ਪਹਿਨੀ ਸੋਨੇ ਦੀ ਨੱਥ ਅਤੇ ਟਿੱਕਾ ਚੋਰੀ ਕਰ ਲਿਆ ਅੱਤੇ ਮੋਕੇ ਤੋ ਫ਼ਰਾਰ ਹੋ ਗਿਆ,,ਉਧਰ ਮੰਦਿਰ ਦੇ ਪੁਜਾਰੀ ਨੇ ਕਿਹਾ ਕਿ ਪੁਲਿਸ ਨੂੰ ਸੂਚਨਾ ਦੇਣ ਦੇ ਬਾਵਜੂਦ ਅਜੇ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਪੁਲਿਸ ਮੌਕਾ ਦੇਖਣ ਦੇ ਲਈ ਮੰਦਿਰ ਵਿੱਚ ਆਈ ਹੈ,,,

ਜਦੋ ਇਸ ਸਬੰਧੀ ਥਾਨਾ ਧਾਰੀਵਾਲ ਦੇ ਐਸਐਚਉ ਨਾਲ ਫ਼ੋਨ ਤੇ ਸਪੰਰਕ ਕੀਤਾ ਤਾ ਉਹਨਾ ਆਖਿਆ ਕਿ ਅਸੀ ਸੀਸੀ ਟੀਵੀ ਕੈਮਰੇ ਖੰਗਾਲ ਜਾ ਰਹੇ ਹਨ ਅਤੇ ਛੇਤੀ ਚੋਰ ਨੂੰ ਕਾਬੂ ਕਰ ਲਿਆ ਜਾਵੇਗਾ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਐਮਾਜ਼ੋਨ ਵਾਲਿਆਂ ਨੇ ਦਰਬਾਰ ਸਾਹਿਬ ਦੀ ਤਸਵੀਰ ਨਾਲ ਫੇਰ ਕਰਤਾ ਉਹੀਓ ਕੰਮ ਜਿਸਦੇ ਪਿੱਛੇ ਪਹਿਲਾਂ ਸਫਾਈਆਂ ਦਿੰਦੇ ਫਿਰਦੇ ਸੀ

Htv Punjabi

ਘਰਵਾਲਾ-ਘਰਵਾਲੀ ਰਾਤ ਵੇਲੇ ਵਰਤਣ ਪਿਆਜ਼ ਤੇ ਅਨਾਨਾਸ ਵਾਲਾ ਆਹ ਨੁਸਕਾ

htvteam

ਸਾਵਧਾਨ, ਇਸ ਤਰ੍ਹਾਂ ਵੀ ਨਿਕਲ ਸਕਦੇ ਨੇ ਖ਼ਾਤੇ ਚੋਂ ਪੈਸੇ

htvteam

Leave a Comment