Htv Punjabi
Uncategorized

ਦੇਸ਼ ਦੇ ਵੱਡੇ ਹਸਪਤਾਲ ‘ਚ ਲੜਕੀ ਨਾਲ ਇਲਾਜ ਦੀ ਥਾਂ ਹੋਇਆ ਕੁਕਰਮ!

ਇਸ ਵੇਲੇ ਦੀ ਵੱਡੀ ਖਬਰ ਦਿੱਲੀ ਨਾਲ ਲੱਗਦੇ ਗੁਰੂਗ੍ਰਾਮ ਦੇ ਵੱਡੇ ਹਸਪਤਾਲ ਫੌਰਟਿਸ ਦੀ ਸਾਹਮਣੇ ਆ ਰਹੀ ਹੈ ,, ਜਿੱਥ ਹੈਵਾਨੀਅਤ ਦੀਆਂ ਹੱਦਾਂ ਪਾਰ ਕਰਦੇ ਹੋਏ,, ਆਈਸੂਯੂ ‘ਚ ਦਾਖਲ ਲੜਕੀ ਨਾਲ ਕੁਕਰਮ ਹੋਇਆ ਹੈ,,, ਪੀੜਤ ਟੀਬੀ ਦੀ ਮਰੀਜ਼ ਸੀ ਜਿਸ ਨੇ ਇਲਜ਼ਾਮ ਲਗਾਏ ਨੇ ਕਿ ਉਸ ਨਾਲ ਹਸਪਤਾਲ ਦੇ ਸਟਾਫ ਵਲੋਂ ਰੇਪ ਕੀਤਾ ਗਿਆ.. ਤੁਹਾਨੂੰ ਦੱਸ ਦਈਏ ਕੇ ਜਦੋਂ ਲੜਕੀ ਨੂੰ ਹੋਸ਼ ਆਇਆ ਤਾਂ ਉਸ ਨੇ ਆਪਣੇ ਪਿਤਾ ਨੂੰ ਕੁਕਰਮ ਦੀ ਸਾਰੀ ਜਾਣਕਾਰੀ ਦੱਸੀ ,,

ਦੂਸਰੇ ਪਾਸੇ ਪੁਲਿਸ ਵੱਲੋਂ ਵੀ ਕਾਰਵਾਈ ਕੀਤੀ ਜਾ ਰਹੀ ਅਤੇ ਵਿਕਾਸ ਨਾਮ ਦੇ ਵਿਅਕਤੀ ‘ਤੇ ਇਲਜ਼ਾਮ ਲੱਗ ਰਹੇ ਨੇ , ਫਿਲਹਾਲ ਪੁਲਿਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ,,, ਅਤੇ ਹਸਪਤਾਲ ਪ੍ਰਬੰਧਕਾਂ ਵੱਲੋਂ ਵੀ ਪੂਰਾ ਸਾਥ ਦਿੱਤਾ ਜਾ ਰਿਹਾ ਹੈ।

Related posts

ਜ਼ੇਲ੍ਹ ‘ਚ ਚੌਥੀ ਵਾਰ ਇਸ ਨੂੰ ਲਾਈ ਫਾਂਸੀ, ਕੈਦੀ ਥਰ ਥਰ ਕੰਬੇ

Htv Punjabi

ਪੇਂਗੋਂਗ ਦੇ ਫਿੰਗਰ-4 ਤੱਕ ਵਧਿਆ ਤਨਾਅ, ਤੋਪਾ ਨਾਲ ਲੈਸ ਹੋ ਰਹੇ ਸਾਰੇ ਇਲਾਕੇ, ਭਾਰਤੀ ਫੌਜ ਲੱਗੀ ਤਾਕਤ ਵਿਖਾਉਣ

htvteam

ਇਸ ਵਿਸ਼ਵ ਪ੍ਰਸਿੱਧ ਮੰਦਰ ‘ਚ ਕਰੋਨਾ ਕਾਰਨ ਪੈਦਾ ਹੋਈ ਨਵੀਂ ਪਰੇਸ਼ਾਨੀ! ਪਾਂਡੇ ਕਹਿੰਦੇ ਜੇ ਪਰੰਪਰਾ ਟੁੱਟੀ ਤਾਂ ਪੈਦਾ ਹੋ ਜਾਵੇਗਾ ਆਹ ਰਾਖਸ਼ਸ, ਪਰ…

Htv Punjabi