Htv Punjabi
Crime Punjab Video

ਦੋਸਤ ਦੀ ਹੀ ਜਨਾਨੀ ਫਸਾਉਣ ਨੂੰ ਫਿਰਦਾ ਸੀ ਦੋਸਤ, ਦੇਖੋ ਫਿਰ ਕੀ ਕਰਤਾ ਕਾਂਡ

ਬਠਿੰਡਾ ਦੇ ਪਿੰਡ ਬਹਿਮਣ ਦੀਵਾਨਾ ਵਿੱਚ ਨੌਜਵਾਨ ਦੇ ਕਤਲ ਦੀ ਗੁੱਥੀ ਸੁਲਝੀ
ਪੁਲਿਸ ਨੇ ਕਾਤਿਲ ਗੁਆਂਡੀ ਪਤੀ ਪਤਨੀ ਨੂੰ ਕੀਤਾ ਗ੍ਰਿਫਤਾਰ
ਮ੍ਰਿਤਕ ਆਪਣੀ ਹੀ ਦੋਸਤ ਦੇ ਘਰਵਾਲੀ ਤੇ ਰੱਖਦਾ ਸੀ ਮਾੜੀ ਨਜ਼ਰ
ਘਰ ਚ ਬੁਲਾ ਕੇ ਪਤੀ ਪਤਨੀ ਨੇ ਕੀਤਾ ਕਤਲ
ਝੋਨੇ ਦੇ ਖੇਤ ਵਿੱਚ ਬਣੀ ਮੋਟਰ ਦੀ ਡਿੱਗੀ ਦੇ ਵਿੱਚ ਮਿਲੀ ਸੀ ਨੌਜਵਾਨ ਦੀ ਲਾਸ਼
ਪੁਲਿਸ ਨੇ ਪਤੀ ਪਤਨੀ ਨੂੰ ਕੀਤਾ ਗ੍ਰਿਫਤਾਰ
ਮ੍ਰਿਤਕ ਨੌਜਵਾਨ ਆਪਣੇ ਗੁਆਂਡ ਚ ਰਹਿੰਦੀ ਪਤਨੀ ਦੇ ਉੱਤੇ ਰੱਖਦਾ ਸੀ ਗੰਦੀ ਨਿਗਾਹ ਅਤੇ ਇੱਕ ਤਰਫਾ ਕਰ ਬੈਠਾ ਪਿਆਰ,,,,,ਜਿਸ ਦਾ ਕਿ ਪਤਨੀ ਨੇ ਆਪਣੇ ਪਤੀ ਨੂੰ ਸਾਰੀ ਗੱਲ ਦੱਸੀ ਅਤੇ ਦੋਨੋਂ ਦੋਸ਼ੀ ਪਤੀ ਪਤਨੀ ਨੇ ਮ੍ਰਿਤਕ ਨੌਜਵਾਨ ਨੂੰ ਆਪਣੇ ਕੋਲ ਬੁਲਾ ਕੇ ਤੇਜ ਹਥਿਆਰ ਮਾਰ ਕੇ ਅਤੇ ਪਤਨੀ ਦੇ ਵੱਲੋਂ ਆਪਣੇ ਗਲੇ ਦੀ ਚੁੰਨੀ ਦੇ ਨਾਲ ਨੌਜਵਾਨ ਦਾ ਗਲਾ ਘੋਟ ਕੇ ਉਸ ਦਾ ਕਤਲ ਕਰਕੇ ਖੇਤਾਂ ਵਿੱਚ ਸੁੱਟ ਕੇ ਫਰਾਰ ਹੋ ਗਏ ਸਨ,,,,,,

ਮ੍ਰਿਤਕ ਨੌਜਵਾਨ ਦਾ ਨਾਂ ਸੀ ਗੁਰਪਾਲ ਸਿੰਘ ਮ੍ਰਿਤਕ ਦਾ ਦੋਸਤ ਸੀ ਜਿਸਦਾ ਨਾਂ ਨਾਮਦੇਵ ਸੀ ਅਤੇ ਉਸਦਾ ਗੁਆਂਢੀ ਸੀ ਤੇ ਮ੍ਰਿਤਕ ਉਸਦੀ ਘਰਵਾਲੀ ਤੇ ਬੁਰੀ ਨਿਗਾਹ ਰੱਖਦਾ ਸੀ ਜਿਸਦੇ ਚਲਦੇ ਦੋਨੋਂ ਪਤੀ ਪਤਨੀ ਨੇ ਮਿਲ ਕੇ ਇੱਕ ਸਾਜਸ਼ ਰਚੀ ਅਤੇ ਮ੍ਰਿਤਕ ਗੁਰਪਾਲ ਸਿੰਘ ਦਾ ਕਤਲ ਕਰਕੇ ਉਸਦੀ ਡੈਡ ਬੋਡੀ ਨੂੰ ਖੇਤਾਂ ਦੇ ਪਾਣੀ ਡਿੱਗੀ ਚ ਬਣੀ ਸਿੱਟ ਦਿੱਤੀ,,,,,

ਕਤਲ ਦੀ ਗੁੱਥੀ ਦਾ ਐਸਪੀਡੀ ਨੇ ਪ੍ਰੈੱਸ ਕਾਨਫਰੰਸ ਕਰਕੇ ਕੀਤਾ ਖੁਲਾਸਾ ਅਤੇ ਮੀਡੀਆ ਨੂੰ ਦਿੱਤੀ ਜਾਣਕਾਰੀ,,,,,,,,ਦੋਸ਼ੀ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਰਿਵਾਰ ਨੂੰ ਪੁਲਿਸ ਦਾ ਆਇਆ ਫੋਨ ਕਹਿੰਦੀ ਆਕੇ ਆਪਣੇ ਪੁੱਤ ਨੂੰ ਲੈ ਜਾਓ

htvteam

ਰੇਲਵੇ ਸਟੇਸ਼ਨ ਤੇ ਸੋ ਗਏ ਮਾਪੇ ਤਾਂ ਫਿਰ ਬੱਚੇ ਨਾਲ ਕੀ….

htvteam

ਇਸ ਬੂਟੇ ਦਾ ਕਾੜ੍ਹਾ ਕਰੋ ਸ਼ੁਰੂ ਘਰ ‘ਚ ਬਿਮਾਰੀਆਂ ਖਤਮ ਪੈਸੇ ਜੁੜਣੇ ਸ਼ੁਰੂ

htvteam

Leave a Comment