Htv Punjabi
Punjab Video

ਦੋ ਬੱਚਿਆਂ ਦੀ ਮਾਂ ਨੇ ਕੁਆਰੇ ਮੁੰਡੇ ਦੀ ਇੱਜਤ ਨੂੰ ਲਾਇਆ ਦਾਗ਼

ਮਾਮਲਾ ਜਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਤਲਵਾੜਾ ਦੇ ਅਧੀਨ ਪੈਂਦੇ ਪਿੰਡ ਭਡਿਆਰਾਂ ਦਾ ਹੈ, ਜਿੱਥੇ ਦੋ ਬੱਚਿਆਂ ਦੀ ਇੱਕ ਮਾਂ ਨੇ ਪਿੰਡ ਦੇ ਹੀ 29 ਸਾਲ ਦੇ ਸੰਦੀਪ ਕੁਮਾਰ ਨਾਂ ਦੇ ਕੁਆਰੇ ਨੌਜਵਾਨ ਖ਼ਿਲਾਫ਼ ਜਬਰ ਜਨਾਹ ਦਾ ਮਾਮਲਾ ਦਰਜ਼ ਕਰਵਾਇਆ ਸੀ |
ਪੁਲਿਸ ਦੇ ਡਰ ਤੋਂ ਸੰਦੀਪ ਨੇ ਇੱਕ ਅਜਿਹਾ ਫੈਸਲਾ ਲੈ ਲਿਆ ਕਿ ਪੂਰੇ ਪਿੰਡ ‘ਚ ਹਾਹਾਕਾਰ ਮਚ ਗਈ |

Related posts

ਪਹਿਲਾਂ ਧੀ ਤੋਂ ਕਰਵਾਇਆ ਦੇਹ ਵਪਾਰ, ਫੇਰ ਪ੍ਰੇਮੀ ਨੂੰ 3 ਲੱਖ ਰੁਪਏ ‘ਚ ਵੇਚਿਆ

Htv Punjabi

ਪੰਜਾਬੀ ਨੌਜਵਾਨ ਦੇ ਮੁੰਬਈ ਵਾਲੇ ਅਦਾਕਾਰ ਨਾਲ ਫਸੇ ਕੁੰਢੀਆਂ ਦੇ ਸਿੰਙ

htvteam

ਭਾਜਪਾ ਦੇ ਐਲਾਨ ਨੇ ਖੇਰੂ ਖੇਰੂ ਕਰਿਆ ਝਾੜੂ ?

htvteam

Leave a Comment