Htv Punjabi
Punjab Video

ਧੁੰਦ ਦਾ ਫਾਇਦਾ ਚੁੱਕਦੇ, ਦੇਖੋ ਕੌਣ ਕਰ ਗਿਆ ਮੋਦੀ ਦਾ ਮੂੰਹ ਕਾਲਾ? ਚਹਿਤਿਆਂ ਨੂੰ ਚੜ੍ਹਿਆ ਗੁੱਸਾ ?

ਕਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਕਿੜ ਕੱਢ ਗਿਆ। ਜੀ ਨੇ ਮੂੰਹ ਦੇ ਉੱਤੇ ਕਾਲਖ ਹੀ ਪੋਥ ਦਿੱਤੀ,, ਫਿਰ ਜਿਲਾ ਪ੍ਰਧਾਨ ਨੇ pM ਦੇ ਮੂੰਹ ਤੇ ਪੋਥੀ ਕਾਲਖ ਨੂੰ ਸਾਫ ਕੀਤਾ ਤੇ ਅਜਿਹੀ ਘਟੀਆ ਹਰਕਤ ਕਰਨ ਵਾਲੇ ਖਿਲਾਫ ਅੱਗ ਬਾਬੁਲ ਹੋਏ,, ਜੀ ਹਾਂ,,,,,

ਫਰੀਦਕੋਟ ਸਥਿਤ ਅਨਾਜ ਮੰਡੀ ਵਿਚ ਉਸ ਹੰਗਾਮਾ ਹੋ ਗਿਆ ਜਦੋਂ ਮੰਡੀ ਬੋਰਡ ਦਫਤਰ ਦੀ ਦੀਵਾਰ ਤੇ ਲੱਗੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੋਸਟਰ ਉੱਪਰ ਕਿਸੇ ਸ਼ਰਾਰਤੀ ਅਨਸਰ ਵੱਲੋਂ ਕਾਲਖ਼ ਮਲੀ ਗਈ ਜਿਸ ਦੀ ਸੂਚਨਾ ਮਿਲਣ ਤੇ ਬੀਜੇਪੀ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਮੌਕੇ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਕਾਲਖ ਨੂੰ ਸਾਫ਼ ਕੀਤਾ ਗਿਆ ਅਤੇ ਪੁਲਿਸ ਨੂੰ ਇਤਲਾਹ ਕੀਤੀ ਗਈ ਅਤੇ ਸਰਕਾਰ ਦੇ ਖਿਲਾਫ ਜ਼ੋਰ ਨਾਅਰੇਬਾਜ਼ੀ ਵੀ ਕੀਤੀ ਗਈ,,,,,,,,

ਖੈਰ ਜ਼ਿਲਾ ਪ੍ਰਧਾਨ ਨੇ ਚੇਤਾਵਨੀ ਦਿੱਤੀ ਕਿ ਆਉਣ ਵਾਲੇ ਸਮੇਂ ਚ ਜੇਕਰ ਜਿਲੇ ਅੰਦਰ ਅਜਿਹੀ ਘਟਨਾ ਦੁਬਾਰਾ ਹੁੰਦੀ ਹੈ ਤਾਂ ਉਹਨਾਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਆਹ ਸੀ ਨਨਕਾਣਾ ਸਾਹਿਬ ਹਮਲੇ ਦਾ ਮੁੱਖ ਕਾਰਨ…..

Htv Punjabi

ਮੁੰਡੇ ਦੇ ਸਿਰ ਚੜ੍ਹਿਆ ਹਵਸ ਦਾ ਭੂਤ, ਫੇਰ ਆਪਣੀ ਮਾਂ ਨਾਲ ਹੀ ਕਰਤਾ ਗੰ+ਦਾ ਕੰਮ ?

htvteam

ਅਸੀਂ ਨਸ਼ੇ ਦੇ ਵੱਡੇ ਮਗਰਮੱਛ ਹਾਂ ਤਾਂ ਆਹ ਪਾ ਹੱਥ! ਸੁੱਟ ਜੇਲ ‘ਚ

htvteam

Leave a Comment