Htv Punjabi
Punjab

ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਚੋਣ ਹਾਰੇ, ਆਪ ਦੇ ਜੀਵਨਜੋਤ ਕੌਰ ਜਿੱਤੇ

ਪੰਜਾਬ ਦੀ ਸਭ ਤੋਂ ਵੱਡੀ ਹੌਟ ਸੀਟ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨੋਤ ਕੌਰ ਨੇ ਜਿੱਤ ਦਰਜ ਕੀਤੀ ਹੈ। ਕਾਂਗਰਸ ਅਤੇ ਅਕਾਲੀ ਦਲ ਦੇ ਦਿੱਗਜ ਲੀਡਰ ਨਵਜੋਤ ਸਿੱਧੂ ਅਤੇ ਬਿਕਰਮਜੀਤ ਸਿੰਘ ਚੋਣ ਹਾਰ ਗਏ ।

ਇਹ ਮੁਕਾਬਲਾ ਵੀ ਨਵਜੋਤ ਸਿੱਧੂ ਅਤੇ ਬਿਕਰਮਜੀਤ ਸਿੰਘ ਵਿਚਕਾਰ ਮੰਨਿਆ ਜਾ ਰਿਹਾ ਸੀ ਪਰ ਜੀਵਨਜੋਤ ਕੌਰ ਨੇ ਸਭ ਨੂੰ ਹੈਰਾਨ ਕਰਦਿਆਂ ਜਿੱਤ ਦਰਜ ਕੀਤੀ ਹੈ।

Related posts

ਜਲੰਧਰ ਰੇਪ ਕਾਂਡ ਆਰੋਪੀ ਦੀ ਪਤਨੀ ਪਹੁੰਚੀ ਘਰ ਚੋਂ ਸਮਾਨ ਚੁੱਕਣ

htvteam

ਗੜ੍ਹਿਆ ਨੇ ਕਿਸਾਨਾਂ ਨੂੰ ਕੀਤਾ ਬਰਬਾਦ

htvteam

ਇਸ ਡਾਕਟਰ ਦੇ ਬਣਾਏ ਨਿਊਡਲ-ਪਾਸਤੇ ਖਾਓ, 71 ਬਿਮਾਰੀਆਂ ਦੂਰ ਭਜਾਓ

htvteam