Htv Punjabi
Punjab Video

ਨਸ਼ੇੜੀ ਪੁਲਿਸ ਮੁਲਾਜ਼ਮ ਦਾ ਸੜਕ ਤੇ ਹੰਗਾਮਾ ਖੁੱਲੀ ਪੈਂਟ ਦੀ ਜਿੱਪ

ਪੀਣ ਦਾ ਨੀ ਸ਼ੌਕ ਲੋਕੀ ਆਖਦੇ ਸ਼ਰਾਬੀ,,, ਆਪਦੀਆਂ ਕੱਛ ਚ ਲੋਕਾਂ ਦੀਆਂ ਹੱਥ ਚ,,,, ਆਹ ਲਾਈਨਾਂ ਤਾਂ ਜਨਾਬ ਇਸ ਪੰਜਾਬ ਪੁਲਿਸ ਦੇ ਮੁਲਾਜ਼ਮ ਤੇ ਖੂਬ ਢੁਕਦੀਆਂ ਨੇ,,, ਦੇਖੋ ਕਿੱਦਾਂ ਨਸ਼ੇ ਦੇ ਵਿੱਚ ਢੈ ਢੇਰੀ ਹੁੰਦਾ ਦਿਖਾਈ ਦੇ ਰਿਹਾ ਪੈਂਟਾਂ ਦੀਆਂ ਬੈਲਟਾਂ ਜਿਪਾਂ ਤੱਕ ਇਸ ਮੁਲਾਜ਼ਮ ਦੀਆਂ ਖੁੱਲ ਚੁੱਕੀਆਂ ਨੇ,, ਕਿਉਂਕਿ ਇਸ ਮੁਲਾਜ਼ਮ ਨੂੰ ਕੋਈ ਸੁੱਧ ਬੁੱਧ ਹੀ ਨਹੀਂ ਕਿ ਉਹ ਘਰ ਕੀ ਰਿਹਾ ਪਰ ਲੋਕ ਇਸ ਦੀ ਵੀਡੀਓ ਬਣਾ ਲੈਂਦੇ ਨੇ ਫਿਰ ਇਹ ਵੀਡੀਓ ਨੈਟ ਤੇ ਵੈਲ ਹੋ ਜਾਂਦੀ ਹੈ।,,

ਇਹ ਮਾਮਲਾ ਜਲੰਧਰ ਦਾ ਦੱਸਿਆ ਜਾ ਰਿਹਾ ਜਲੰਧਰ ‘ਚ ਪੁਲਿਸ ਮੁਲਾਜ਼ਮ ਮੁੱਖ ਡਾਕ ਘਰ ਦੇ ਕੋਲ ਨਸ਼ੇ ਦੇ ਵਿੱਚ ਧੁੱਤ ਮਿਲਿਆ। ਪੁਲਿਸ ਮੁਲਾਜ਼ਮ ਦੀ ਪਹਿਚਾਣ ਅੰਮ੍ਰਿਤਸਰ ਦਾ ਰਹਿਣ ਵਾਲਾ ਰਾਹੁਲ ਦੇ ਵਜਹੋ ਹੋਈ ਹੈ। ਅਤੇ ਨਸ਼ੇ ਦੇ ਵਿੱਚ ਧੁੱਤ ਹੋਣ ਕਾਰਨ ਉਸ ਦੀ ਹਾਲਤ ਅਜਿਹੀ ਹੋ ਗਈ ਕਿ ਉਸ ਤੋਂ ਖੜਿਆ ਬੈਠਿਆ ਤੱਕ ਨਹੀਂ ਜਾ ਰਿਹਾ ਸੀ। ਫਿਰ ਰਾਹ ਜਾਂਦੇ ਲੋਕਾਂ ਦੇ ਵੱਲੋਂ ਇਸ ਮੁਲਾਜ਼ਮ ਨੂੰ ਪਾਣੀ ਵੀ ਪਿਆਇਆ ਜਾਂਦਾ । ਅਤੇ ਫਿਰ ਇਸ ਮੁਲਾਜ਼ਮ ਨਾਲ ਗੱਲ ਕੀਤੀ ਜਾਂਦੀ ਹੈ ਕਿ ਉਹ ਨਸ਼ਾ ਕਦੋਂ ਤੋਂ ਕਰ ਰਿਹਾ

ਲੋਕਾਂ ਦਾ ਕਹਿਣਾ ਕਿ ਪੁਲਿਸ ਮੁਲਾਜ਼ਮ ਲੋਕਾਂ ਨੂੰ ਤਾਂ ਕਹਿੰਦੇ ਨੇ ਨਸ਼ਾ ਨਾ ਕਰੋ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਪਰ ਆਪ ਕਿਹੋ ਜਿਹੇ ਕੰਮ ਕਰ ਰਹੇ ਨੇ,,,,,ਪੰਜਾਬ ਦੇ ਵਿੱਚ ਜਿੱਥੇ ਨੌਜਵਾਨ ਨਸ਼ੇ ਦੀ ਦਲਦ ਵਿੱਚ ਧੱਸਦੀ ਜਾ ਰਹੇ ਨੇ ਉੱਥੇ ਹੀ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਨਸ਼ੇ ਦੀ ਲਪੇਟ ਦੇ ਵਿੱਚ ਆ ਚੁੱਕੇ ਨੇ ਕਿਉਂਕਿ ਅਸੀਂ ਅਕਸਰ ਸੋਸ਼ਲ ਮੀਡੀਆ ਤੇ ਪੁਲਿਸ ਮੁਲਾਜ਼ਮਾਂ ਦੀਆਂ ਨਸ਼ਾ ਕਰਦੇ ਦੀਆਂ ਨਸ਼ੇ ਦੇ ਧਤੂਤ ਹੋਣ ਦੀਆਂ ਵੀਡੀਓ ਦੇਖਦੇ ਆਂ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਬੱਤੀ ਬੰਦ ਕਰ ਲੇਡੀ ਡਾਕਟਰ ਦੇ ਕਮਰੇ ‘ਚ ਵੜ ਕਰ’ਤਾ ਸ਼ਰਮਨਾਕ ਕਾਰਾ

htvteam

4 ਮਾਰਚ ਨੂੰ ਵਿਦਿਆਰਥੀ ਪੇਪਰ ਦੇਣ, ਜਿਹੜਾ ਪੇਪਰ ਰਹਿ ਜਾਵੇਗਾ ਉਸ ਨੂੰ ਬਾਅਦ ਵਿੱਚ ਦੇ ਸਕਦੇ ਹਨ

Htv Punjabi

ਵੈਦ ਜਗਦੀਪ ਨੇ ਦਿਖਾਏ ਅਸਲੀ ਜੜ੍ਹੀ-ਬੂਟੀਆਂ ਦੇ ਚਮਤਕਾਰ

htvteam

Leave a Comment