Htv Punjabi
corona news Featured Punjab siyasat Video

ਹੁਣ ਸ਼ਾਹਰੁਖ ਖਾਨ, ਸਲਮਾਨ ਖਾਨ ਤੇ ਅਮਿਤਾਭ ਹੋਏ ਪੁਰਾਣੇ, ਮੁੰਡੇ ਕੁੜੀਆਂ ਨੇ ਲੱਭ ਲਏ ਆਪਣੇ ਨਵੇਂ ਹੀਰੋ-ਹੀਰੋਇਨਾਂ!

ਮਾਲੇਰਕੋਟਲਾ :- ਕਰੋਨਾ ਮਹਾਂਮਾਰੀ ਦੇ ਇਸ ਦੌਰ ‘ਚ ਇਨ੍ਹੀ ਦਿਨੀ ਪੰਜਾਬ ਅੰਦਰ ਤਿੰਨ ਸਰਕਾਰੀ ਵਿਭਾਗ ਜਾਨ ਤਲੀ ਤੇ ਧਰਕੇ ਆਮ ਜਨਤਾ ਤੇ ਕਰੋਨਾ ਵਾਇਰਸ ਨਾਂ ਦੀ ਮੌਤ ਦੇ ਵਿਚਕਾਰ ਮੂਹਰਲੀ ਕਤਾਰ ‘ਚ ਖੜ੍ਹੇ ਹੋਏ ਦਿਨ ਰਾਤ ਆਪਣੀਆਂ ਡਿਊਟੀਆਂ ਦੇ ਰਹੇ ਨੇ।ਇਨ੍ਹਾਂ ਵਿਚੋਂ ਨੰਬਰ ਇੱਕ ਤੇ ਆਉਂਦੇ ਨੇ ਡਾਕਟਰ ਨਰਸਾਂ ਤੇ ਸਿਹਤ ਵਿਭਾਗ ਦੇ ਹੋਰ ਮੁਲਾਜ਼ਮ, ਨੰਬਰ ਦੋ ਚ ਆਉਂਦੇ ਨੇ ਪੁਲਿਸ ਵਾਲੇ ਤੇ ਨੰਬਰ ਤਿੰਨ ‘ਤੇ ਆਉਂਦੇ ਨੇ ਸਫਾਈ ਮੁਲਾਜ਼ਮ, ਅਸੀਂ ਇਥੇ ਬੇਸ਼ੱਕ ਨੰਬਰ ਦੇਣ ਲੱਗਿਆਂ ਕੁਝ ਗ਼ਲਤ ਵੀ ਹੋਈਏ ਪਰ ਆਮ ਜਨਤਾ ਦੇ ਮਨਾਂ ਅੰਦਰ ਜੋ ਸਤਿਕਾਰ ਇਨ੍ਹਾਂ ਲੋਕਾਂ ਪ੍ਰਤੀ ਹੈ ਤੇ ਜਨਤਾ ਉਸ ਸਤਿਕਾਰ ਨੂੰ ਕਿਸੇ ਪੱਖ ਤੋਂ ਪਹਿਲੇ ਦੂਜੇ ਤੀਜੇ ਨੰਬਰ ਵਿਚ ਨਹੀਂ ਕਰਕੇ ਨਹੀਂ ਅੰਕਦੀ। ਤੇ ਇਹ ਸਾਬਤ ਕੀਤਾ ਮਲੇਰਕੋਟਲਾ ਦੀ ਬਲੱਡ ਮਸ਼ੀਨ ਸੰਸਥਾ ਨੇ ਜਿਨ੍ਹਾਂ ਨੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਸਨਮਾਨਿਤ ਕਾਰਨ ਦਾ ਉਪਰਾਲਾ ਕਰਕੇ।

ਇਸ ਮੌਕੇ ਮੁਫੀਤੀ ਏ ਆਜ਼ਮ ਇਫਤਕਾਰ ਉਲ ਹਸਨ ਕੰਧਾਲਵੀ ਨੇ ਐਚਟੀਵੀ ਪੰਜਾਬੀ ਨਾਲ ਉਚੇਚੇ ਤੌਰ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਮਾਣ ਐ ਕਿ ਜਦੋਂ ਤੋਂ ਕਰੋਨਾ ਮਹਾਂਮਾਰੀ ਦਾ ਦੌਰ ਸ਼ੁਰੂ ਹੋਇਆ ਹੈ ਹਸਪਤਾਲ ਦੇ ਡਾਕਟਰਾਂ ਨਰਸਾਂ ਤੇ ਪੈਰਾਮੈਡੀਕਲ ਸਟਾਫ ਨੇ ਸਾਰੀ ਜਿੰਮੇਵਾਰੀ ਆਪਣੇ ਮੋਢਿਆਂ ਤੇ ਚੁੱਕ ਰੱਖੀ ਐ। ਲਿਹਾਜ਼ਾ ਇਹ ਬਹੁਤ ਜ਼ਰੂਰੀ ਐ ਕਿ ਇਨ੍ਹਾਂ ਦਾ ਸਨਮਾਨ ਕੀਤਾ ਜਾਈ ਟਾਕੇਕੀ ਇਆਹਨ ਦਾ ਮਨੋਬਲ ਉੱਚਾ ਹੋਵੇ,  ਤੇ ਇਹ ਹੋਰ ਜ਼ਿਆਦਾ ਹਿੰਮਤ ਤੇ ਹੌਂਸਲੇ ਨਾਲ ਕੰਮ ਕਰਨ।  ਇਸ ਮੌਕੇ ਉਨ੍ਹਾਂ ਭਾਵੁਕ ਹੁੰਦੀਆਂ ਕਿਹਾ ਕਿ ਉਹ ਯਕੀਨ ਨਾਲ ਕਹਿ ਸਕਦੇ ਨੇ ਕਿ ਅੱਜ ਸਾਡੇ ਅਸਲ ਹੀਰੋ ਤੇ ਹੀਰੋਇਨ ਇਹੋ ਲੋਕ ਨੇ ਤੇ ਜਿਨ੍ਹਾਂ ਲੋਕਾਂ ਨੂੰ ਅੱਜ ਤੱਕ ਅਸੀਂ ਆਪਣੇ ਹੋਰੋ ਤੇ ਹੋਰੋਇਨਾਂ ਸਮਝਦੇ ਆਏ ਹਾਂ ਉਸ ਵਿਚਾਰ ਨੂੰ ਹੂ ਸਾਨੂ ਬਦਲਣਾ ਪਏਗਾ
ਇਸ ਮੌਕੇ ਐਚ ਟੀਵੀ ਪੰਜਾਬੀ ਨਾਲ ਹੋਰਨਾਂ ਤੋਂ ਇਲਾਵਾ ਐਸਪੀ ਮਾਲੇਰਕੋਟਲਾ ਮਨਜੀਤ ਸਿੰਘ ਬਰਾੜ ਅਤੇ ਕਦੀ ਡਾਕਟਰਾਂ ਨੇ ਨੀ ਆਪਣੇ ਵਿਚਾਰ ਸਾਂਝ ਕੀਤੇ।  ਉਨ੍ਹਾਂ ਵਿਚਾਰਾਂ ਵਿਚ ਉਨ੍ਹਾਂ ਸਾਰੀਆਂ ਨੇ ਕੀ ਕਿਹਾ ਇਹ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰੀ ਵੀਡੀਓ ,…

Related posts

ਆਪਰੇਸ਼ਨ ਲਈ ਆਏ ਮਰੀਜ਼ ਨੂੰ ਡਾਕਟਰ ਨੇ ਲਾਇਆ ਐਨੇਸਥੀਸਿਆ ਦਾ ਟੀਕਾ, ਮੌਤ

Htv Punjabi

ਭਾਰਤ ‘ਚੋਂ 41 ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢਣ ਮਗਰੋਂ ਦੁਨੀਆ ਭਰ ‘ਚ ਮੱਚੀ ਹਲਚਲ

htvteam

ਸਰਪੰਚ ਮਨਾ ਰਿਹਾ ਸੀ ਜਨਮ ਦਿਨ ਪਾਰਟੀ

htvteam

Leave a Comment