Htv Punjabi
Punjab Video

ਨਾਭੇ ਸ਼ਹਿਰ ਚ ਹੋ ਗਈ ਲਾਲਾ-ਲਾਲਾ, 19 ਸਾਲ ਦੇ ਮੁੰਡੇ ਨਾਲ ਕਰਤਾ ਕਾਂਡ

 

ਕਦੇ ਕਿਸੇ ਨੌਜਵਾਨ ਦੀਆਂ ਉਗਲਾਂ ਵੱਡ ਦਿੱਤੀਆਂ ਜਾਂਦੀਆਂ ਨੇ ਤੇ ਕਦੇ ਕਿਸੇ ਦੀਆਂ ਲੱਤਾਂ ਪੰਜਾਬ ਚ ਪਿਛਲੇ ਕੁਝ ਮਹੀਨਿਆਂ ਤੋਂ ਕਤਲ ਦੀਆਂ ਕਈ ਵਾਰਦਾਤਾਂ ਨਾਲ ਪੰਜਾਬ ਚ ਸਹਿਮ ਦਾ ਮਾਹੌਲ ਬਣਿਆ ਹੋਇਆ ਐ,,,ਤਾਜਾ ਮਾਮਲਾ ਨਾਭਾ ਦੇ ਨਜ਼ਦੀਕ ਪਿੰਡ ਲਾਹੌਰ ਮਾਜਰਾ ਤੋਂ ਸਾਹਮਣੇ ਆਇਆ ਐ ਜਿੱਥੇ ਇਕ 19 ਸਾਲਾਂ ਦੇ ਕਮਲਪ੍ਰੀਤ ਨਾ ਦੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ,,,,

ਇਸ ਸਬੰਧੀ ਮ੍ਰਿਤਕ ਨੌਜਵਾਨ ਦੇ ਪਿਤਾ ਸੁਖਵਿੰਦਰ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ, ਕਿ ਕਮਲਪ੍ਰੀਤ ਸ਼ਨੀਵਾਰ ਨੂੰ ਦੁਪਹਿਰ ਸਮੇਂ ਆਪਣੇ ਘਰ ਤੋਂ ਇਹ ਕਹਿ ਕੇ ਗਿਆ ਸੀ ਕਿ ਉਹ ਆਪਣੇ ਦੋਸਤ ਦੀ ਜਨਮਦਿਨ ਪਾਰਟੀ ਵਿੱਚ ਜਾ ਰਿਹਾ ਹੈ ਪਰ ਪਰ ਦੂਸਰੇ ਦਿਨ ਤੱਕ ਘਰ ਨਾ ਪਰਤਿਆ,,,,ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈ ਐ,,,

ਉਧਰ ਮੌਕੇ ਜਾਇਜ਼ਾ ਲੈਣ ਪੁੱਜੇ ਪੁਲਿਸ ਅਧਿਕਾਰੀ ਦਾ ਕਹਿੰਣਾ ਐ ਕਿ ਕਤਲ ਦੇ ਕਾਰਨ ਤਾਂ ਤਫਤੀਸ਼ ਤੋਂ ਬਾਅਦ ਹੀ ਪਤਾ ਲੱਗਣ ਗੇ,,, ਅਧਿਕਾਰੀ ਨੇ ਦੱਸਿਆ ਕਿ ਨੌਜਵਾਨ ਦੀ ਲਾਸ਼ ਸੂਏ ਕੋਲੋਂ ਮੀਲੀ ਐ ਜਿਸ ਦੀ ਜਾਚ ਕੀਤੀ ਜਾ ਰਹੀ ਐ ,,,,

ਇਕ ਪਾਸੇ ਪੂਰੇ ਪੰਜਾਬ ਚ ਪੁਲਿਸ ਫੋਰਸ ਨਾਲ ਪੈਰਾ ਮਿਲਟਰੀ ਫੋਰਸ ਤੈਨਾਇਤ ਕੀਤੀ ਹੋਈ ਤਾਂ ਜੋ ਕਨੂੰਨ ਵਿਵਿਸਥੀ ਬਣੀ ਰਹੇ ਤੇ ਉਧਰ ਸ਼ਰੇਆਮ ਕਤਲ ਕੀਤੇ ਜਾ ਰਹੇ ਨੇ ਪੁਲਿਸ ਤੋਂ ਬੇਖੋਫ ਹੋ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਐ,,,,ਖੈਰ ਅਜਿਹੇ ਚ ਦੇਖਣਾ ਹੋਵੇਗਾ ਕੀ ਕਦੋਂ ਤਕ ਪੁਲਿਸ ਇਸ ਨੌਜਵਾਨ ਦੇ ਕਾਤਲਾਂ ਨੂੰ ਸਲਾਖਾ ਪਿੱਛੇ ਸੁੱਟਦੀ ਐ ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

 

Related posts

ਸਰਪੰਚਣੀ ਦੇ ਬੰਦੇ ਦੀ ਆਹ ਕੰਮ ਕਰਦੇ ਦੀ ਵੀਡੀਓ ਵਾਇਰਲ !

htvteam

ਭੈਣ ਤੋਂ ਆਸ਼ਕੀ ਤੋਂ ਭੜਕੇ ਭਾਈ ਦਾ ਕਾਂ&ਡ

htvteam

ਝੋਟਿਆਂ ਵਰਗੇ ਮੁੰਡੇ ਮਲੂਕ ਜਿਹੀ ਕੁੜੀ ਦੀਆਂ ਕੱਢਵਾਉਂਦੇ ਰਹੇ ਚੀਕਾਂ

htvteam

Leave a Comment