Htv Punjabi
Punjab Video

ਨੌਜਵਾਨ ਨੇ ਪਹਿਲਾਂ ਬੱਚੀ ਦੀ ਇੱਜ਼ਤ ਕੀਤੀ ਤਾਰ ਤਾਰ; ਫੇਰ ਸ਼ਰਮਿੰਦੇ ਹੋਏ ਨੇ….

ਨਾਭਾ : – ਮਾਮਲਾ ਨਾਭਾ ਦਾ ਹੈ, ਜਿੱਥੇ ਫੈਜ਼ਗੜ੍ਹ ਦਾ ਰਹਿਣ ਵਾਲਾ 32 ਸਾਲ ਦਾ ਬੂਟਾ ਸਿੰਘ ਮਿਹਨਤ ਮਜ਼ਦੂਰੀ ਕਰਕੇ ਆਪਣਾ ਸਮਾਂ ਕੱਟ ਰਿਹਾ ਸੀ | ਕੁੱਝ ਸਮਾਂ ਪਹਿਲਾਂ ਹੀ ਘਰਵਾਲੀ ਨਾਲ ਇਸਦਾ ਛੱਡ ਛਡਾ ਹੋਇਆ ਸੀ | ਇੱਕ ਦਿਨ ਮਾੜੇ ਵਿਚਾਰਾਂ ਦੇ ਚਲਦੇ ਇਹ 17 ਸਾਲ ਦੀ ਇੱਕ ਕੁੜੀ ਨੂੰ ਭਜਾ ਕੇ ਲੈ ਗਿਆ, ਬਸ ਇਹੀ ਮਾੜਾ ਕਰਮ ਇਸ ਲਈ ਆਖਰੀ ਕਰਮ ਸਾਬਿਤ ਹੋਇਆ |

Related posts

ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਦਾ ਵਿਵਾਦਿਤ ਵੀਡੀਓ ਨੈੱਟ ‘ਤੇ ਵਾਇਰਲ

htvteam

ਓਪਰੇਸ਼ਨ ਕਰਵਾਉਣ ਦੀ ਸੋਚਣ ਵਾਲੇ ਦੇਖੋ ਕਿਵੇਂ ਹੋ ਰਹੇ ਨੇ ਧੜਾ-ਧੜ ਸਿੱਧੇ

htvteam

ਪੇਟ-ਲੀਵਰ ਨੂੰ ਸ਼ੀਸ਼ੇ ਵਾਗੂੰ ਚਮਕਾਉਣ ਵਾਸਤੇ ਕੀ ਕਰੀਏ

htvteam

Leave a Comment