Htv Punjabi
Punjab Video

ਨੰਗਲ ਅੰਬੀਆਂ ਕ/ ਤl ਲ ਮਾਮਲੇ ਚ ਖੁਲਾਸਾ ?

ਡਿਪਟੀ ਅਤੇ ਨੰਗਲ ਅੰਬੀਆ ਕਤਲ ਦੇ ਆਰੋਪੀ ਕੋਰਟ ਚ ਪੇਸ਼
ਸ਼ੂਟਰ ਪੁਨੀਤ ਦਾ ਤਿੰਨ ਦਿਨਾਂ ਦਾ ਮਿਲਿਆ ਪੁਲਿਸ ਰਿਮਾਂਡ
ਫੋਰਸ ਡੁੰਘਾਈ ਦੇ ਨਾਲ ਕਰੇਗੀ ਪੁੱਛ ਗਿੱਛ ਹੋਣਗੇ ਵੱਡੇ ਖੁਲਾਸੇ
ਆਰੋਪੀਆਂ ਨੇ ਜੂਨ 2021 ਚ ਡਿਪਟੀ ਹੱਤਿਆਕਾਂਡ ਨੂੰ ਅੰਜਾਮ ਦਿੱਤਾ ਸੀ
ਖਿਡਾਰੀ ਨੰਗਲ ਅੰਬੀਆਂ ਕਤਲ ਮਾਮਲੇ ਚ ਹੋਇਆ ਵੱਡਾ ਖੁਲਾਸਾ?
ਪੁਲਿਸ ਦੇ ਹੱਥ ਲੱਗਿਆ ਅਜਿਹਾ ਮੁਜਰਮ ਖੁੱਲਣਗੇ ਭੇਤ ?,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੌਸਮ ਵਿਭਾਗ ਦੀ ਵੱਡੀ ਚੇਤਾਵਨੀ !

htvteam

ਘਰ ਤੋਂ ਸਬਜ਼ੀ ਮੰਡੀ ਜਾ ਰਿਹਾ ਸੀ ਆੜਤੀ, ਪਤੰਗ ਦੀ ਡੋਰ ਵਿੱਚ ਉਲਝਣ ਨਾਲ ਗਲਾ ਕੱਟਿਆ

Htv Punjabi

ਕੈਪਟਨ ਅਮਰਿੰਦਰ ਸਿੰਘ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਪਟਿਆਲਾ ਤੋਂ ਲੜਨਗੇ

htvteam

Leave a Comment