ਇਹ ਸੀਨ ਲੁਧਿਆਣਾ ਦੇ ਧੂਰੀ ਲਾਈਨ ਨੇੜੇ ਮਨੋਹਰ ਨਗਰ ਦੇ ਇੱਕ ਇਲਾਕੇ ਦਾ ਹੈ, ਜਿੱਥੇ ਉਸ ਵੇਲੇ ਲੋਕਾਂ ਦੇ ਹੋਸ਼ ਫ਼ਾਕਤਾ ਹੋ ਗਏ ਜਦੋਂ ਉਹਨਾਂ ਦੀ ਨਜ਼ਰ ਰੇਲਵੇ ਲਾਈਨਾਂ ਕੋਲ ਬਣੇ ਛੋਟੇ ਜਿਹੇ ਮੰਦਰ ‘ਤੇ ਪਈ | ਜਿਸ ਨੂੰ ਦੇਖ ਕੇ ਸ਼ਰਧਾਲੂਆਂ ਦੇ ਹਿਰਦੇ ਵਲੂੰਦਰੇ ਹੈ, ਜਿਸ ਤੋਂ ਬਾਅਦ ਉਹਨਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ |
previous post
