Htv Punjabi
Crime Punjab Video

ਪਿਸ਼ਾਬ ਕਰਨ ਜਾ ਰਹੇ ਬਜ਼ੁਰਗ ਨਾਲ ਮੁੰਡਿਆਂ ਦੀ ਕਰਤੂਤ

ਜਲੰਧਰ ਦੇ ਵਿੱਚ ਹੋਈ ਲੁੱਟ ਦੀ ਵਾਰਦਾਤ
ਬਾਈਕ ਸਵਾਰ ਲੁਟੇਰਿਆਂ ਨੇ ਬਜ਼ੁਰਗ ਤੋਂ ਖੋਹਿਆ ਮੋਬਾਇਲ
ਸਾਰੀ ਘਟਨਾ ਕੈਮਰੇ ਦੇ ਵਿੱਚ ਹੋਈ ਕੈਦ
ਬਜ਼ੁਰਗ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ
ਪੁਲਿਸ ਵੱਲੋਂ ਮਾਮਲੇ ਚ ਕਾਰਵਾਈ ਸ਼ੁਰੂ
ਅਪਣੀ ਦੁਕਾਨ ਤੋਂ ਘਰ ਨੂੰ ਜਾ ਰਿਹਾ ਸੀ ਬਜ਼ੁਰਗ
2 ਨੌਜਵਾਨ ਮੁੰਡਿਆਂ ਨੇ ਕੀਤੀ ਗਲਤ ਕਰਤੂਤ
ਮੁੰਡਿਆਂ ਦੀਆਂ ਫੋਟੋਆਂ ਕੈਮਰੇ ਚ ਹੋਈਆਂ ਕੈਦ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਰੋਨਾ ਕਾਲ ਦੇ ਚੱਲਦਿਆਂ ਵੀ ਨਹੀਂ ਘਟੀ ਸੰਗਤਾਂ ਦੀ ਸ਼ਰਧਾ, ਬਾਬੇ ਨਾਨਕ ਦੇ ਵਿਆਹ ‘ਚ ਵਿਖੀ ਪੂਰੀ ਸ਼ਰਧਾ

htvteam

ਚੋਰ ਸਕੂਲ ਦੇ ਸਮਾਨ ਨਾਲ ਕਰ ਗਏ ਆਹ ਕੰਮ ਵਿਦਿਆਰਥੀ ਵੀ ਦੇਖ ਕੇ ਹੋਏ ਹੈਰਾਨ

Htv Punjabi

ਵਿਆਹ ਦੇ 9 ਮਹੀਨੇ ਬਾਅਦ ਪਤੀ ਅਤੇ ਜੇਠ ਨੇ ਕੀਤੀ ਵਿਆਹੁਤਾ ਦੀ ਹੱਤਿਆ, ਪਤੀ ਗ੍ਰਿਫਤਾਰ

Htv Punjabi

Leave a Comment