Htv Punjabi
Punjab Video

ਪਿੰਡ ਦੇ ਚੋਬਰਾਂ ਨੇ ਪਾ ਲਿਆ ਘੇਰਾ…

ਜਿਵੇਂ ਅਸੀਂ ਅਕਸਰ ਕਹਿਨੇ ਆਂ ਕਿ ਚੋਰ ਨੂੰ ਖਾਂਦਿਆਂ ਨੂੰ ਨਾ ਵੇਖੋ,,, ਚੋਰ ਦੇ ਪੈਂਦੀਆਂ ਵੇਖੋ,,, ਉਹੀ ਹਾਲ ਹੋ ਚੁੱਕਿਆ ਨਸ਼ੇੜੀਆਂ ਦਾ ਇਹਨਾਂ ਨੂੰ ਨਸ਼ਾ ਕਰਦਿਆਂ ਤੋਂ ਨਹੀਂ ਸਗੋਂ ਇਹਨਾਂ ਦੇ ਪੈਂਦੀਆਂ ਨੂੰ ਦੇਖੋ,,,, ਕਿਉਕਿ ਨਸ਼ੇ ਦੀ ਲੱਗੀ ਤੋੜ ਬੰਦੇ ਤੋਂ ਕੀ ਕੀ ਕਰਵਾ ਜਾਂਦੀ ਆ,,, ਜਿੱਥੇ ਖੂਨ ਦੇ ਰਿਸ਼ਤੇ ਪਾਣੀ ਹੋ ਜਾਂਦੇ ਨੇ,,,,ਉੱਥੇ ਨਸ਼ੇ ਦੀ ਪੂਰਤੀ ਵਾਸਤੇ ਨਸ਼ੇੜੀ ਸੱਤ ਜਿੰਦਰੇ ਵੀ ਤੋੜ ਕੇ ਭੱਜ ਜਾਣਗੇ,,, ਕਿਉਂਕਿ ਨਸ਼ੇੜੀਆਂ ਨੂੰ ਨਾ ਹੀ ਆਪਣਾ ਪਰਿਵਾਰ ਚਾਹੀਦਾ ਨਾ ਹੀ ਕੁਝ ਹੋ ਬਸ ਇਹਨਾਂ ਨੂੰ ਤਾਂ ਹੁਣ ਨਸ਼ਾ ਹੀ ਆਪਣੀ ਜ਼ਿੰਦਗੀ ਲੱਗਦਾ,,,, ਸੋਸ਼ਲ ਮੀਡੀਆ ਨਸ਼ੇੜੀਆਂ ਦੀਆਂ ਵਾਇਰਲ ਵੀਡੀਓ ਨਾਲ ਭਰਿਆ,,, ਅਜਿਹਾ ਕੋਈ ਦਿਨ ਖਾਲੀ ਨਹੀਂ ਜਾਂਦਾ ਜਦੋਂ ਕਿਸੇ ਨਸ਼ੇੜੀ ਦੀ ਵੀਡੀਓ ਸਾਹਮਣੇ ਨਾ ਆਈ ਹੋਵੇ ਇੱਕ ਹੋਰ ਵੀਡੀਓ ਜੋ ਕਿ ਅੱਗ ਵਾਂਗ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਿਸ ਦੇ ਵਿੱਚ ਵਿਅਕਤੀ ਨਸ਼ਾ ਖਰੀਦਣ ਪਿੰਡ ਵਿੱਚ ਆਏ ਤਾਂ ਪਿੰਡ ਵਾਲਿਆਂ ਨੇ ਬਾਜ ਵਰਗੀ ਅੱਖ ਰੱਖੀ ਅਤੇ ਮੌਕੇ ਤੇ ਨੌਜਵਾਨਾਂ ਨੂੰ ਦਬੋਚ ਲਿਆ ਫਿਰ ਦੇਖੋ ਕੀ ਹੋਇਆ,,,,,,,

ਕਿੱਥੇ ਗਈਆਂ ਸਰਕਾਰਾਂ ਤੇ ਸਰਕਾਰਾਂ ਦੇ ਵੱਡੇ ਵੱਡੇ ਦਾਅਵੇ ਜਿਹੜਾ ਨਸ਼ੇ ਨੂੰ ਖਤਮ ਕਰਨ ਦੀਆਂ ਗੱਲਾਂ ਕਰਦੇ ਨੇ ਅਤੇ ਭੋਲੇ ਭਾਲੇ ਲੋਕਾਂ ਤੋਂ ਵੋਟਾਂ ਵਟੋਰ ਲੈਂਦੇ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਫਿਰ ਨਸ਼ੇ ਦੇ ਮੁੱਦੇ ਤੇ ਕਿੰਨਾ ਕੁ ਕੰਮ ਹੁੰਦਾ ਮੂੰਹ ਬੋਲਦਿਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਤੁਸੀਂ ਖੁਦ ਦੇਖ ਸਕਦੇ ਹੋ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਲਸਣ ਵਾਲਾ ਦੁੱਧ ਕਰੂਗਾ ਬਿਮਾਰੀਆਂ ਨਾਲ ਯੁੱ/ਧ

htvteam

ਨਸ਼ੇੜੀ ਪੁੱਤ ਨੇ ਬਜ਼ੁਰਗ ਦਿਵਿਆਂਗ ਪਿਓ ਨੂੰ ਕੀਤਾ ਬਰਬਾਦ; ਕੈਮਰੇ ਸਾਹਮਣੇ ਕੀਤੇ ਵੱਡੇ ਵੱਡੇ ਖ਼ੁਲਾਸੇ !

htvteam

ਜਦੋਂ ਕੋਠੀ ਚੋਂ ਆਈਆਂ ਅਜੀਬੋ ਗਰੀਬ ਅਵਾਜ਼ਾਂ, ਫਿਰ ਹੌਂਸਲਾ ਕਰਕੇ ਕੋਠੀ ‘ਚ ਵੜ੍ਹੇ ਰਿਸਤੇਦਾਰ, ਸੀਨ ਦੇਖ ਉੱਡੇ ਰੰਗ

htvteam

Leave a Comment