ਤਸਵੀਰਾਂ ਚ ਤੁਸੀਂ ਅਲੀਸ਼ਾਨ ਕੋਠੀ ਨੂੰ ਦੇਖ ਰਹੇ ਹੋ,,, ਤੇ ਇਸ ਕੋਠੀ ਦੇ ਵਿੱਚ ਪਿਆ ਸਮਾਨ ਖਿਲਰਿਆ ਹੋਇਆ ਤੇ ਸਮਾਨ ਦੀ ਭੰਨ ਤੋੜ ਕੀਤੀ ਹੋਈ ਹ,,, ਦਰਅਸਲ ਇਹ ਪਰਿਵਾਰ ਐਨਆਰਆਈ,, ਤੇ ਕੋਠੇ ਨੂੰ ਜਿੰਦੇ ਕੁੰਡੇ ਲਗਾ ਕੇ ਪਰਿਵਾਰ ਕਈ ਸਾਲਾਂ ਤੋਂ ਤਾਂ ਪਿੱਛੋਂ ਨੌਜਵਾਨਾਂ ਨੇ ਸੁੰਨੀ ਕੋਠੀ ਦੇਖ ਅੰਦਰ ਆਪਣੀ ਕਰਤੂਤਾਂ ਸ਼ੁਰੂ ਕਰ ਦਿੱਤੀਆਂ, ਜਦੋਂ ਤਰ੍ਹਾਂ ਦੀਆਂ ਆਵਾਜ਼ਾਂ ਤੇ ਹਰਕਤਾਂ ਕੋਠੀ ਚੋਂ ਦਿਖਣ ਲੱਗੀਆਂ ਤਾਂ ਰਿਸ਼ਤੇਦਾਰ ਪਹਿਲਾ ਸਹਿਮ ਗਏ ਗਏ,, ਤੇ ਜਦੋਂ ਕੋਠੀ ਦਾ ਅੰਦਰਲਾ ਸੀ ਦੇਖਿਆ ਉਹਨਾਂ ਉਹ ਹੈਰਾਨ ਰਹਿ ਗਈ,,,,,,,,
ਮਾਮਲਾ ਨਕੋਦਰ ਦੇ ਰਣਜੀਤ ਨਗਰ ਦਾ ਜਿਥੇ ਅਮਰਜੀਤ ਸਿੰਘ ਜੋ ਅਮਰੀਕਾ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਦੀ ਇੱਕ ਕੋਠੀ ਨਕੋਦਰ ਦੇ ਰਣਜੀਤ ਨਗਰ ਵਿਚ ਬੰਦ ਪਈ ਹੈ ਅਤੇ ਉਸ ਕੋਠੀ ਦੀਆਂ ਚਾਬੀਆਂ ਉਹਨਾਂ ਵਲੋਂ ਆਪਣੇ ਨਕੋਦਰ ਵਿਖੇ ਰਹਿੰਦੇ ਰਿਸ਼ਤੇਦਾਰਾਂ ਕੋਲ ਹਨ ਅਤੇ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਅੱਜ ਜਦੋਂ ਉਹਨਾਂ ਦੀ ਕੋਠੀ ਦੇ ਕੋਲ ਰਹਿਣ ਵਾਲੇ ਇਕ ਵਿਅਕਤੀ ਵਲੋਂ ਜਾਣਕਾਰੀ ਮਿਲੀ ਕਿ ਉਹਨਾਂ ਦੀ ਕੋਠੀ ਵਿੱਚ ਕੋਈ ਹਲਚੱਲ ਹੋਈ ਹੈ ਤਾਂ ਉਹਨਾਂ ਦੇ ਰਿਸ਼ਤੇਦਾਰ ਅਤੇ ਦੋਸਤ ਮਿੱਤਰ ਮੋਕੇ ਤੇ ਪਹੁੰਚੇ ਤਾਂ ਦੇਖਿਆ ਕਿ ਕੋਠੀ ਦੇ ਗੇਟ ਦੇ ਤਾਲੇ ਭੰਨੇ ਹੋਏ ਸਨ ਅਤੇ ਕੋਠੀ ਵਿਚ ਪਿਆ ਸਾਰਾ ਸਮਾਨ ਖਿੱਲਰਿਆ ਪਿਆ ਸੀ ਅਤੇ ਜਿਸ ਤੋਂ ਪਤਾ ਲੱਗਦਾ ਹੈ ਕਿ ਕੋਠੀ ਵਿੱਚ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਇਸ ਦੇ ਸਬੰਧ ਵਿੱਚ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਨੇ ਦੱਸਿਆ ਕਿ ਕਰੀਬ ਪੰਜ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ,,,,,
ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਆਸੇ ਪਾਸੇ ਦੇ ਸੀਸੀ ਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਅਤੇ ਚੋਰਾਂ ਨੂੰ ਜਲਦੀ ਕਾਬੂ ਕੀਤਾ ਜਾਵੇਗਾ,,,,,,,, ਦੇਖਿਆ ਜਾਵੇ ਚੋਰ ਬੇਖੌਫ ਹੁੰਦੇ ਜਾ ਰਹੇ ਨੇ ਤੇ ਇਸ ਤਰੀਕੇ ਨਾਲ ਚੋਰੀ ਦੀਆਂ ਵਾਰਦਾਤਾਂ ਨੂੰ ਸ਼ਰੇਆਮ ਅੰਜਾਮ ਦਿੱਤਾ ਜਾ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
