Htv Punjabi
Punjab Video

ਪਿੰਡ ਮੂਸੇਵਾਲਾ ‘ਚ ਗੂੰਜ਼ੀਆਂ ਕਿਲਕਾਰੀਆਂ, ਹਵੇਲੀ ‘ਚ ਆਇਆ ਸਿੱਧੂ ਦਾ ਛੋਟਾ ਭਰਾ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਲੇਵਾਲਾ ਦੇ ਏਸ ਦੁਨੀਆਂ ਤੋਂ ਰੁਖ਼ਸਤ ਹੋਣ ਤੋਂ ਬਾਅਦ ਪਿੰਡ ਮੂਲੋਵਾਲ ਚ ਸਿੱਧੂ ਦੀ ਬਣਾਈਂ ਹਵੇਲੀ ਸੁੰਨ੍ਹੀ ਜਾਪਦੀ ਸੀ,ਪਰ ਹੁਣ ਇਕ ਸਾਲ ਦੱਸ ਮਹੀਨੇ ਬਾਅਦ ਹਵੇਲੀ ਵਿੱਚ ਮੁੜ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ, ਤੁਹਾਨੂੰ ਜਾਣਕੇ ਬੜੀ ਖੁਸ਼ੀ ਹੋਵੇਗੀ ਕਿ ਮਾਤਾ ਚਰਨ ਕੌਰ ਹੋਰਾਂ ਨੇ ਇਕ ਪੁੱਤਰ ਨੂੰ ਜਨਮ‌ ਦਿੱਤਾ ਜਿਸਦੀ ਤਸਵੀਰ ਸ ਬਲਕੌਰ ਸਿੰਘ ਹੋਰਾਂ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਹੈ ਜਿਸਤੋਂ ਬਾਅਦ ਵੱਡੀ ਗਿਣਤੀ ਵਿਚ ਸਿੱਧੂ ਦੇ ਫੈਨਜ ਹਵੇਲੀ ਪਹੁੰਚੇ ਨੇ ਜੋ ਬਲਕੌਰ ਸਿੰਘ ਅਤੇ ਮਾਤਾ ਚਰਨਕੌਰ ਨੂੰਵਧਾਈਆਂ ਦੈ ਰਹੇ ਹਨ ਏਸ ਮੌਕੇ ਤੁਸੀ ਦੇਖ ਹੋਂ ਤਸਵੀਰਾਂ ਵਿੱਚ ਜਿਹੜੀਆਂ ਨਰਸਾਂ ਨੇ ਉਹ ਸਿੱਧੂ ਦੇ ਭਰਾ ਨੂੰ ਚੁੰਮਕੇ ਢਾਡਾ ਪਿਆਰ ਕਰ ਰਹੀਆਂ ਹਨ,,,,,,

ਏਸ ਮੌਕੇ ਬਲਕੌਰ ਸਿੰਘ ਹੋਰਾਂ ਨੇ ਕਿਹਾ ਸ਼ੁਭਦੀਪ ਸਿੰਘ ਸਿੱਧੂ ਨੂੰ ਚਾਹੁਣ ਵਾਲਿਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਵਿੱਚ ਸਿੱਧੂ ਦਾ ਛੋਟਾ ਭਰਾ ਪਾਇਆ ਹੈ ਵਾਹਿਗੁਰੂ ਜੀ ਦੀਆਂ ਬਖਸ਼ਿਸਾਂ ਸਦਕਾ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਸ਼ੁਭ -ਚਿੰਤਕਾਂ ਦੇ ਅਥਾਹ ਪਿਆਰ ਲਈ ਸ਼ੁਕਰਗੁਜ਼ਾਰ ਹਾਂ,,,,,,,,,

ਸਿੱਧੂ ਮੂਲੇਵਾਲ ਦੋ ਆਉਣ ਤੇ ਪਿੰਡ ਮੂਲੇਵਾਲ ਚ ਸਧਰਾਂ ਦੈ ਕਮਲਾਏ ਬੂਟੇ ਵੀ ਹੁਣ ਮਹਿਕਾਂ ਛੱਡਣ ਲੱਗੇ ਨੇ,ਸ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਚਿਹਰੇ ਗ਼ੁਲਾਬ ਦੇ ਫੁੱਲਾਂ ਵਾਂਗ ਮੁਸਕਰਾਉਂਦੇ ਨੇ ਸੋ ਦੋਸਤੋ ਤੁਸੀਂ ਵੀ ਕੂਮੈਂਟ ਕਰਕੇ ਬਲਕੌਰ ਸਿੰਘ ਹੋਰਾਂ ਨੂੰ ਵਧਾਈਆਂ ਦਿਓ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇੰਦਰਜੀਤ ਸਿੰਘ ਨਿੱਕੂ ਦੀ ਹਾਦਸੇ ‘ਚ ਮੌਤ ਦਾ ਸੱਚ ਆਇਆ ਸਭ ਦੇ ਸਾਹਮਣੇ

htvteam

ਲਾੜੇ ਦੇ ਗੱਲ ‘ਚ ਹਾਰ ਪਾਉਂਣ ਤੋਂ ਪਹਿਲਾਂ, ਦੇਖੋ ਦੁਲਹਨ ਨਾਲ ਕੀ ਹੋਇਆ,ਸਭ ਕੁਝ ਕੈਮਰੇ ‘ਚ ਕੈਦ

htvteam

ਫੌਜੀ ਨਾਲ ਜਨਾਨੀ ਨੇ ਕੀਤੀ ਅਜਿਹੀ ਚਲਾਕੀ ਅੱਗੋਂ ਫੌਜੀ ਵੀ ਨਿਕਲਿਆ ਤੇਜ

htvteam

Leave a Comment