Htv Punjabi
crime news Punjab Video

ਰੋਡ ਉੱਤੋਂ ਗਲਤ ਬੰਦੇ ਚੁੱਕਣ ਲਈ ਲਗਾਈ ਅਜਿਹੀ ਸਕੀਮ

ਠੀਕ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਲੰਧਰ ਦੇ ਕਮਿਸ਼ਨਰ ਸਵੱਪਨ ਸ਼ਰਮਾ ਅਤੇ ਹੋਰ ਛੋਟੇ ਤੋਂ ਲੈਕੇ ਵੱਡੇ ਪੁਲਿਸ ਮੁਲਾਜ਼ਮ ਅਤੇ ਅਧਿਕਾਰੀ ਉਸੇ ਹੀ ਬਿਲਡਿੰਗ ਵਿੱਚ ਬੈਠੇ ਗਲਤ ਲੋਕਾਂ ਚੁੱਕਣ ਦੀਆਂ ਸਕੀਮਾਂ ਲਗਾ ਰਹੇ ਹਨ ਦੱਸ ਦੀਏ ਕੀ ਅਪਰਾਧਿਕ ਗਤੀ ਵਿਧੀਆਂ ਕਰਨ ਵਾਲੇ ਲੋਕਾਂ ਨੂੰ ਚੱਕਣ ਲਈ ਹੁਣ ਪੰਜਾਬ ਪੁਲਿਸ ਅਜਿਹੀ ਸਕੀਮ ਲਗਾ ਦਿੱਤੀ ਕਿ ਵੀ ਗਲਤ ਬੰਦੇ ਬਾਜ ਵਾਰਗੀ ਅੱਖ ਬੱਚ ਨਹੀਂ ਸਕੇਗਾ ਕਿਉਕਿ ਹੁਣ ਜਲੰਧਰ ਸ਼ਹਿਰ ਦੇ ਚੱਪੇ ਚੱਪੇ ਤਿੱਜੀ ਅੱਖ ਜਾਨੀ ਸੀਸੀਟੀਵੀ ਕੈਮਰੇ ਲਗਾ ਦਿੱਤੇ ਹਨ ਜੋ ਕਿ ਹਰ ਮੋੜ,ਹਰ ਮੁਹੱਲੇ ਤੋਂ ਗੁਜ਼ਰਨ ਵਾਲੇ ਲੋਕਾਂ ਤੇ ਧਿਆਨ ਰੱਖਣਗੇ ਇਸ ਬਾਬਤ ਮੀਡੀਆ ਨਾਲ ਗੱਲਬਾਤ ਹੋਏ ਕਮਿਸ਼ਨਰ ਸਵੱਪਨ ਸ਼ਰਮਾ ਹੋਰਾਂ ਅੱਗੇ ਕੀ ਕਿਹਾ ਉਹ ਵੀ ਸੁਣ ਲਓ,,,,,,

ਅਧਿਕਾਰੀ ਨੇ ਕਿ ਪੂਰੇ ਜਲੰਧਰ ਸ਼ਹਿਰ ਦੇ ਵਿੱਚ ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਅਤੇ ਅਪਰਾਧ ਨੂੰ ਨੱਥ ਪਾਉਣ ਲਈ ਥਾਂ ਥਾਂ ਕੈਮਰੇ ਲਗਾਏ ਹਨ ਅਤੇ ਹੋਰ 1000 ਹਜ਼ਾਰ ਕੈਮਰੇ ਲਗਾਏ ਜਾਣਗੇ ਜਿਨ੍ਹਾਂ ਨੂੰ ਕੰਟਰੋਲ ਰੂਮ ਹੈਂਡਲ ਕਰੇਗਾ,ਜੇਕਰ ਕੋਈ ਵਿਅਕਤੀ ਗਲਤ ਕੰਮ ਕਰਕੇ ਭੱਜਣ ਦੀ ਕੋਸ਼ਿਸ਼ ਕਰੇਗਾ ਤਾਂ ਉਸਨੂੰ ਤੁਰੰਤ ਕੈਮਰੇ ਦੀ ਮਦਦ ਨਾਲ ਕਾਬੂ ਕਰ ਲਿਆ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅੱਧੀ ਰਾਤ ਪੁਲਿਸ ਦੇ ਵੱਡੇ ਅਫਸਰ ਨੇ ਕੈਂਪ ‘ਚ ਮਾਰਿਆ ਛਾਪਾ

htvteam

ਕਿਤੇ ਤੁਹਾਡੇ ਘਰ ਦੁਆਲੇ ਆਹ ਕੰਮ ਤਾਂ ਨਹੀਂ ਚੱਲ ਰਿਹਾ ?

htvteam

ਪਿੰਡ ਮੂਸੇਵਾਲਾ ‘ਚ ਗੂੰਜ਼ੀਆਂ ਕਿਲਕਾਰੀਆਂ, ਹਵੇਲੀ ‘ਚ ਆਇਆ ਸਿੱਧੂ ਦਾ ਛੋਟਾ ਭਰਾ

htvteam

Leave a Comment