Htv Punjabi
Crime Punjab Video

ਪੁਲਿਸ ਨਾਲ ਭਿੜੇ ਕੌਂਸਲਰ ਤੇ ਲੋਕ, ਦੇਖੋ ਵੀਡੀਓ

ਚੋਰੀ ਮਾਮਲੇ ਚ ਪੁਲਿਸ ਮੁਲਾਜ਼ਮ ਨਾਲ ਕੌਂਸਲਰ ਅਤੇ ਇਲਾਕਾ ਨਿਵਾਸੀ ਦੀ ਤਲਖੀ
ਪੁਲਿਸ ਮੁਲਾਜ਼ਮ ਤੇ ਕਾਰਵਾਈ ਨਾ ਕਰਨ ਦੇ ਆਰੋਪ
ਬਹਿਸਬਾਜੀ ਦੀ ਵੀਡੀਓ ਵੀ ਆਈ ਸਾਹਮਣੇ
ਲੁਧਿਆਣਾ ਦੇ ਸ਼ਿਵਾਜੀ ਨਗਰ ਇਲਾਕੇ ਚ ਬੀਤੀ ਰਾਤ ਦੁਕਾਨਦਾਰ ਦੀ ਚੋਰਾਂ ਨਾਲ ਹੋਈ ਕੁੱਟਮਾਰ ਅਤੇ ਚੋਰਾਂ ਵੱਲੋਂ ਆਪਣਾ ਮੋਟਰਸਾਈਕਲ ਮੌਕੇ ਤੇ ਹੀ ਛੱਡ ਭੱਜਣ ਦੇ ਮਾਮਲੇ ਵਿੱਚ ਮੌਕਾ ਦੇਖਣ ਗਈ ਪੁਲਿਸ ਦੀ ਦੁਕਾਨਦਾਰ ਸਮੇਤ ਇਲਾਕੇ ਦੇ ਕੌਂਸਲਰ ਨਾਲ ਬਹਿਸਬਾਜ਼ੀ ਹੋ ਗਈ ਜਿਸ ਵਿੱਚ ਉਹਨਾਂ ਜ਼ਿਕਰ ਕੀਤਾ ਕਿ ਪੁਲਿਸ ਕਰਮੀ ਨੇ ਉਹਨਾਂ ਨੂੰ ਕਿਹਾ ਕਿ ਪੁਲਿਸ ਤੇ ਕੋਈ ਉਮੀਦ ਨਾ ਰੱਖੀ ਜਾਵੇ ਜਿਸ ਤੇ ਇਲਾਕੇ ਦੇ ਲੋਕ ਅਤੇ ਕੌਂਸਲਰ ਭੜਕ ਗਏ ਅਤੇ ਇਸ ਦੌਰਾਨ ਉਹਨਾਂ ਨੇ ਪੁਲਿਸ ਦੀ ਗੱਡੀ ਨੂੰ ਰੋਕ ਕੇ ਰੋਸ਼ ਜਤਾਇਆ ਉਹਨਾਂ ਕਿਹਾ ਕਿ ਜੇਕਰ ਲੋਕਾਂ ਦੀ ਸੁਰੱਖਿਆ ਕਰਨ ਵਾਲੀ ਪੁਲਿਸ ਹੀ ਅਜਿਹੀ ਗੱਲ ਕਹੇਗੀ ਤਾਂ ਲੋਕਾਂ ਨੂੰ ਉਮੀਦ ਕਿਸ ਤੋਂ ਹੋਵੇਗੀ ਇੱਥੇ ਵੀ ਦੱਸ ਦਈਏ ਕਿ ਮਾਮਲਾ ਵਾਧਾ ਦੇਖ ਮੌਕੇ ਤੇ ਥਾਣਾ ਮੁਖੀ ਵੀ ਪਹੁੰਚੇ ਜਿਨਾਂ ਨੇ ਮਾਮਲੇ ਨੂੰ ਸੁਲਝਾਉਣ ਦਾ ਯਤਨ ਕੀਤਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਪ ਈ ਬਚ ਲੋ ਜੇ ਬਚ ਸਕਦੇ ਓ ਕੋਰੀਨਾ ਤੋਂ ਤਾਂ, ਆਹ ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਤਾਂ 15 ਕੇਸ ਆਉਣ ਤੇ ਮੁੜ ਹੋਵੇਗਾ ਪਹਿਲਾਂ ਵਰਗਾ …

Htv Punjabi

ਕਹਿਰ ਬਣ ਕੇ ਆਇਆ ਮੀਂਹ, ਇਮਾਰਤ ਢਹਿਣ ਨਾਲ ਪਿਓ-ਧੀ ਦੀ ਮੌਤ, ਕਈ ਦੇ ਦੱਬੇ ਹੋਣ ਦਾ ਸ਼ੱਕ

htvteam

ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਦਿੱਤੀ ਵਧਾਈ

htvteam

Leave a Comment