Htv Punjabi
Punjab Video

ਪੁਲਿਸ ਨੇ ਗਸਤ ਦੌਰਾਨ ਕਾਬੂ ਕੀਤੇ ਨੌਜਵਾਨ, ਕੱਛੇ ਵਿੱਚ ਲੁਕੋਈ ਸੀ ਆਹ ਚੀਜ਼

ਅੰਮ੍ਰਿਤਸਰ ਪੁਲਿਸ ਹੱਥ ਵੱਡੀ ਸਫਲਤਾ ਲੱਗੀ ਐ ਜਿੱਥੇ ਪੁਲੀਸ ਚੌਕੀ ਫੈਜਪੁਰਾ ਦੀ ਪੁਲੀਸ ਟੀਮ ਵੱਲੋਂ ਗਸ਼ਤ ਦੇ ਦੌਰਾਨ ਦੋ ਨੌਜਵਾਨਾਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ ਗਈ ਪੁਲੀਸ ਨੇ ਇਨਾਂ ਨੌਜਵਾਨਾਂ ਤੋਂ ਇਕ ਪਿਸਤੋਲ ਅਤੇ ਤਿੰਨ ਰੌਂਦ ਬਰਾਮਦ ਕਰ ਕੀਤੇ ਨੇ,,,,ਇਸ ਮੌਕੇ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਰੀ ਨੇ ਦੱਸਿਆ ਕਿ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ਼ ਕਰ ਲਿਆ ਅਤੇ ਪੁੱਛਗਿੱਛ ਕੀਤੀ ਜਾ ਰਹੀ ਐ ,,,,,

ਮੁਲਜ਼ਮ ਪਾਵੇਂ ਕਿਨਾਂ ਵੀ ਛਾਤਿਰ ਕਿਉਂ ਨਾ ਹੋਵੇ ਇਕ ਨਾ ਇਕ ਦਿਨ ਪੁਲਿਸ ਦੇ ਅੱੜਿਕੇ ਆ ਹੀ ਜਾਂਦਾ ਐ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਜੀਜੇ ਨੇ ਨਹਾਉਂਦੀ ਸਾਲੇਹਾਰ ਦਾ ਕਿਵੇਂ ਚੁੱਕਿਆ ਗਲਤ ਫਾਇਦਾ; ਦੇਖੋ ਵੀਡਿਓ

htvteam

ਸਨੇਪਡੀਲ ਕੰਪਨੀ ਦੇ ਨਾਮ ‘ਤੇ 2 ਲੱਖ ਦੀ ਠੱਗੀ, 2 ਲੋਕ ਨਾਮਜ਼ਦ

Htv Punjabi

ਸਿੱਖ ਮੁਸਲਿਮ ਸਾਂਝਾਂ ਪੰਜਾਬ ‘ਚ ਹੋਰ ਪੱਕੀਆਂ ਹੋਈਆਂ! ਮੁਸਲਮਾਨਾਂ ਨੇ ਸਿੱਖਾਂ ਲਈ ਮਸਜਿਦ ‘ਚ ਲਾਇਆ ਲੰਗਰ ਤਾਂ ਸਿੱਖ ਨੇ ਮਸਜਿਦ ਲਈ ਆਪਣੀ ਜ਼ਮੀਨ! ਮੇਰਾ ਵਸਦਾ ਰਹੇ ਪੰਜਾਬ

Htv Punjabi

Leave a Comment