Htv Punjabi
Punjab Video

ਪੁਲਿਸ ਮੁਲਾਜ਼ਮ ‘ਤੇ ਚੱਲੀ ਠਾਹ ਕਰਕੇ …

ਇਹ ਤਸਵੀਰਾਂ ਬਠਿੰਡਾ ਪੁਲਿਸ ਲਾਇਨ ਦੀਆਂ ਨੇ ਜਿੱਥੇ ਤੜਕਸਾਰ ਹੀ ਇਕ ਪੁਲਿਸ ਮੁਲਾਜ਼ਮ ਨਾਲ ਮੰਦਭਾਗੀ ਘਟਨਾ ਵਾਪਰ ਗਈ,ਦਰਸਲ ਸਵੇਰੇ ਅਮਨਪ੍ਰੀਤ ਸਿੰਘ ਨਾ ਦੇ ਮੁਲਾਜ਼ਮ ਦੇ ਗੋਲੀ ਲੱਗ ਗਈ ਜਿਸਤੋਂ ਬਾਅਦ ਪੁਲਿਸ ਲਾਇਨ ਚ ਭਾਜੜਾਂ ਪੈ ਗਈਆਂ ਪੁਲਿਸ ਦੱਸਿਆ ਜਾ ਰਿਹਾ ਕੀ ਇਹ ਗੋਲੀ ਮੁਲਾਜ਼ਮ ਦੀ ਸਰਵਿਸ ਰਿਵਾਲਵਰ ਦੇ ਨਾਲ ਲੱਗੀ ਹੈ ਜਿਸਤੋਂ ਬਾਅਦ ਉਸਨੂੰ ਇਕ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਐ,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮੁਲਾਜ਼ਮ ਨੂੰ ਹਸਪਤਾਲ ਭਰਤੀ ਕੀਤਾ ਫਿਲਹਾਲ ਉਸਦਾ ਇਲਾਜ਼ ਚੱਲ ਰਿਹਾ ਮੁਲਾਜ਼ਮ ਹੋਸ਼ ਵਿੱਚ,ਅਸੀ ਇਹੀ ਕਾਮਨਾ ਕਰਦੇ ਹਾਂ ਕੀ ਵਾਹਿਗੁਰੂ ਮੁਲਾਜ਼ਮ ਨੂੰ ਚੜਦੀ ਕਲਾ ਚ ਰੱਖੇ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

CID ਦਾ ਆਹ ਸੀਨ ਦੇਖ ਕੁੜੀ ਨੇ ਚੁੱਕਿਆ ਖੌ ਫਨਾ ਕ ਕਦਮ

htvteam

ਗੱਡੀ ‘ਚ ਗਲਤ ਕੰਮ ਕਰਦੇ ਪੁਲਿਸੀਏ ਲੋਕਾਂ ਨੇ ਫੜੇ; ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

htvteam

ਸਕੇ ਭਰਾਵਾਂ ਨੇ ਟੱਪੀਆਂ ਸਾਰੀਆਂ ਹੱਦਾਂ ?

htvteam

Leave a Comment