Htv Punjabi
Punjab Video

ਪ੍ਰਵਾਸੀਆਂ ਦੀ ਵਧੀ ਹਿੰਮਤ, ਕਰਤਾ ਖੜਕਾ ਦੜਕਾ, ਇਕੱਲਾ ਘੇਰਾ ਲਿਆ ਪਤੰਦਰਾਂ ਨੇ ਪੁਲਸੀਆ

ਪ੍ਰਵਾਸੀ ਮਜ਼ਦੂਰਾਂ ਦੀ ਵੱਧ ਗਈ ਹਿੰਮਤ,, ਪੁਲਿਸ ਦੇ ਗਲਾਮੇ ਵਿੱਚ ਹੱਥ ਪਾਉਣ ਹੋਇਆ ਨੂੰ ਹੋਇਆ ਤਿਆਰ,, ਪ੍ਰਵਾਸੀ ਗੁੱਸੇ ਵਿਚ ਪੁਲਸੀਏ ਤੇ ਚੜ-ਚੜ ਆਵੇ,, ਪੁਲਿਸ ਦੀ ਗੱਡੀ ਦੇ ਵਿੱਚ ਬੈਠੀ ਮਹਿਲਾਂ ਨੂੰ ਜ਼ਬਰੀ ਬਾਹਰ ਕੱਢਣ ਦੀ ਕਰ ਰਿਹਾ ਹਰ ਕੋਸ਼ਿਸ਼,, ਜਿਸ ਤੋਂ ਬਾਅਦ ਮਾਹੌਲ ਗਰਮ ਹੋ ਜਾਂਦਾ,,, ਤੇ ਪਰਵਾਸੀਆਂ ਦਾ ਝੁੰਡ ਇਕੱਠਾ ਹੋ ਜਾਂਦਾ,,,,,,

ਮੁਕਤਸਰ ਸਾਹਿਬ ਦੀ ਤੌਲਿਆਂ ਵਾਲੀ ਗਲੀ ਦੇ ਵਿੱਚ ਉਸ ਵੇਲੇ ਹੰਗਾਮਾ ਖੜ੍ਹਾ ਹੋ ਜਾਂਦਾ ਜਦੋਂ ਯੂਪੀ ਤੋਂ ਆਏ ਪੁਲਿਸ ਮੁਲਾਜ਼ਮਾਂ ਦੇ ਨਾਲ ਪਰਵਾਸੀਆਂ ਦਾ ਖੜਕਾ ਦੜਕਾ ਹੋ ਜਾਂਦਾ,,,,,,, ਪੁਲਿਸ ਮੁਲਾਜ਼ਮ ਇੱਕ ਮਹਿਲਾ ਨੂੰ ਗੱਡੀ ਦੇ ਵਿੱਚ ਬਿਠਾ ਕੇ ਆਪਣੇ ਨਾਲ ਲਿਜਾਉਣਾ ਚਾਹੁੰਦੀ ਸੀ। ਪਰਵਾਸੀ ਮਜ਼ਦੂਰਾਂ ਨੇ ਹੰਗਾਮਾ ਕਰ ਦਿੱਤਾ,, ਕਿ ਹੈ ਮਾਮਲਾ ਸੁਣੋ ਪੀੜਤ ਮਹਿਲਾ ਜ਼ੁਬਾਨੀ,,

ਓਥੇ ਇਸ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਗੱਲਬਾਤ ਕੀਤੀ ਤੇ ਹਗਾਮੇ ਪਿੱਛੇ ਦਾ ਕਾਰਨ ਦਸਿਆ,,,,,,,ਯੂਪੀ ਪੁਲੀਸ ਅਧਿਕਾਰੀ ਨੇ ਕਿ ਕਿਹਾ ਜ਼ਰਾ ਸੁਣਕੇ,,,,,,,,,,,,ਖ਼ੈਰ ਦੇਖਿਆ ਜਾਵੇ ਤਾਂ ਇਹ ਸਾਰਾ ਮਾਮਲਾ ਲਵ ਮੈਰਿਜ ਨੂੰ ਲੈ ਕੇ ਭਖ਼ਿਆ ਹੋਇਆ,, ਦੂਸਰੇ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਯੂਪੀ ਪੁਲਸ ਮੁਲਾਜ਼ਮਾਂ ਵੱਲੋਂ ਇਸ ਵਾਰੇ ਮੁਕਤਸਰ ਸਾਹਿਬ ਦੀ ਪੁਲਿਸ ਨੂੰ ਜਾਣਕਾਰੀ ਨਹੀਂ ਦਿੱਤੀ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੋਦੀ ਸਾਬ੍ਹ ਦੇ ਪੰਜਾਬ ਆਉਂਣ ਤੇ ਕਿਸਾਨਾਂ ਅਤੇ ਚੰਨੀ ਨੇ ਕਸੀ ਕਮਰ

htvteam

ਤੀਜਾ ਵਿਆਹ ਕਰਾ ਰਿਹਾ ਸੀ ਠਰਕੀ ਬੰਦਾ ! ਉਤੋਂ ਆ ਗਈਆਂ ਪਹਿਲੀਆਂ ਘਰਵਾਲੀਆਂ ?

htvteam

ਜਲੰਧਰ ਗਿੱਦੜਪਿੰਡੀ ਰੇਲਵੇ ਟਰੈਕ ਤੇ ਪਹੁੰਚੀਆਂ NDRF ਦੀਆਂ ਟੀਮਾਂ, ਗੋਤਾਖੋਰ ਨੇ ਮਾਰੀ ਐਂਟਰੀ

htvteam

Leave a Comment