Htv Punjabi
Punjab Religion Video

ਪੰਜਾਬੀ ਯੂਨੀਵਰਸਿਟੀ ‘ਚ ਕੁੜੀਆਂ ਮੁੰਡੇ, ਇਕੱਠੇ ਬੈਠੇ ਦੇਖੋ ਕੀ ਕਰਦੇ? ਵੀਡੀਓ ਵਾਇਰਲ

ਇਹ ਤਸਵੀਰਾਂ ਚ ਤੁਸੀ ਦੇਖ ਸਕਦੇ ਹੋ ਕਿ ਮੁਸਲਿਮ ਭਾਈਚਾਰੇ ਵਲੋਂ ਰਮਜ਼ਾਨ ਰੱਖਿਆ ਗਿਆ ਐ ਇਹ ਤਸਵੀਰਾਂ ਕਿਸੇ ਮਸਜਿਦ ਦੀਆਂ ਨਹੀਂ ਸਗੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਦੀ ਨੇ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਭਵਨ, ਵਿਖੇ ਇਫਤਾਰ ਪਾਰਟੀ ਦਾ ਆਯੋਜਨ ਕੀਤਾ ਗਿਆ,,,,,,,,,ਪ੍ਰੋਗਰਾਮ ਦੀ ਸ਼ੁਰੂਆਤ ਅਮੀਨ ਕੁਰਾਨ ਨਾਲ ਕੀਤੀ ਗਈ ਅਤੇ ਹਸਨਾ ਖਾਤੂਨ ਦੁਆਰਾ ਪੰਜਾਬੀ ਅਨੁਵਾਦ ਪੜ੍ਹਿਆ ਗਿਆ,,,,, ਵਿਭਾਗ ਦੇ ਮੁਖੀ ਡਾ: ਗੁਰਮੇਲ ਸਿੰਘ ਹੋਰਾਂ ਨੇ ਪੁੱਜੇ ਮਹਿਮਾਨਾਂ ਦਾ ਸੁਆਗਤ ਕੀਤਾ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰੋਫ਼ੈਸਰ ਅਰਵਿੰਦ (ਵਾਈਸ-ਚਾਂਸਲਰ) ਹੋਰਾਂ ਵੱਲੋਂ ਸਮਾਗਮ ਲਈ ਵਿਭਾਗ ਨੂੰ ਮੁਬਾਰਕਬਾਦ ਵੀ ਦਿੱਤੀ ਗਈ,,,ਇਫਤਾਰ ਤੋਂ ਬਾਅਦ ਸਮੂਹਿਕ ਤੌਰ ‘ਤੇ ਨਮਾਜ਼-ਏ-ਮਗਰੀਬ ਅਦਾ ਕੀਤੀ, ਇਸ ਇਫਤਾਰ ਪਾਰਟੀ ਵਿੱਚ ਲਗਭਗ 200 ਮੁਸਲਿਮ ਅਤੇ ਗੈਰ-ਮੁਸਲਿਮ ਮਰਦ ਅਤੇ ਔਰਤਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ,,,,ਤਸਵੀਰਾਂ ਚ ਤੁਸੀ ਦੇਖ ਸਕਦੇ ਹੋ ਕਿ ਸਿੱਖ ਭਾਈ ਚਾਰੇ ਅਤੇ ਮੁਸਲਿਮ ਭਾਈ ਚਾਰੇ ਦੇ ਲੋਕ ਭੰਗਤੀ ਚ ਇਕੱਠੇ ਬੈਠ ਕੇ ਭੋਜਨ ਕਰ ਕੇ ਏਕਤਾ ਦਾ ਸੁਨੇਹਾ ਦੇ ਰਿਹੇ ਨੇ ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਪਤੀ ਨਾਲ ਸਕੂਟਰੀ ਤੇ ਜਾ ਰਹੀ ਪਤਨੀ ਨੂੰ ਦੇਖ ਮੁੰਡਿਆਂ ਦੀ ਵਿਗੜੀ ਨੀਅਤ !

htvteam

ਚਰਨਜੀਤ ਚੰਨੀ ਨੇ ਫਿਰ ਮਹਿਲਾਵਾ ਦੀ ਉਦਾਹਰਨ ਦੇ ਲਿਆ ਪੰਗਾ? ਮਹਿਲਾ ਕਮਿਸ਼ਨ ਵੱਲੋ ਲਿਆ ਗਿਆ ਨੋਟਿਸ

htvteam

ਐਸਜੀਪੀਸੀ ਦੇ ਪ੍ਰਧਾਨ ਬਾਰੇ ਸੁਖਜਿੰਦਰ ਰੰਧਾਵਾ ਨੇ ਦਿੱਤਾ ਵੱਡਾ ਬਿਆਨ

htvteam

Leave a Comment