Htv Punjabi
Punjab Video

ਪੰਜਾਬ ਦੇ ਇਸ ਸ਼ਮਸ਼ਾਨਘਾਟ ਅੰਦਰ ਲੱਗਦਾ ਹੈ ਖ਼ਤਰਨਾਕ ਰੂਹਾਂ ਦਾ ਮੇਲਾ

ਇਹ ਅਜੀਬੋ ਗਰੀਬ ਤੇ ਖੌਫਨਾਕ ਮਾਮਲਾ ਹੈ ਖੰਨਾ ਦਾ, ਜਿੱਥੇ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਇਥੇ ਹੋਣ ਵਾਲੀਆਂ ਖੌਫਨਾਕ ਤਾਂਤਰਿਕ ਵਿਧੀਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ |
ਅਸਲ ‘ਚ ਖੰਨਾ ਦੇ ਜੀਟੀਬੀ ਨਗਰ ਦੀ ਬਾਜੀਗਰ ਕਲੋਨੀ ਦਾ ਰਹਿਣ ਵਾਲਾ ਰਿੰਕੂ ਲਖੀਆ ਸਬਜ਼ੀ ਮੰਡੀ ‘ਚ ਛੋਟਾ ਜਿਹਾ ਵਪਾਰ ਕਰਦਾ ਸੀ | ਇਸਦੀ ਮਦਦ ਕਰਦਾ ਸੀ ਇਸਦਾ 18 ਸਾਲ ਦਾ ਪੁੱਤ ਦੀਪਕ ਲਖੀਆ, ਜੋ ਕਿ 12 ਵੀਂ ਜਮਾਤ ‘ਚ ਪੜ੍ਹ ਰਿਹਾ ਸੀ | ਪੜ੍ਹਾਈ ਵਿਚ ਵੀ ਦੀਪਕ ਚੰਗਾ ਸੀ ਅਤੇ ਕੰਮ ਕਾਜ ‘ਚ ਪਿਤਾ ਦੀ ਵੀ ਮਦਦ ਕਰਦਾ ਸੀ | 3 ਨਵੰਬਰ 2021 ਨੂੰ ਅਚਾਨਕ ਦੀਪ ਦੀ ਮੌਤ ਹੋ ਜਾਂਦੀ ਹੈ | ਰਿੰਕੂ ਲਖੀਆ ਦਾ ਪਰਿਵਾਰ ਆਪਣੇ ਕੁਆਰੇ ਪੁੱਤ ਦੀ ਮ੍ਰਿਤਕ ਦੇਹ ਦਾ ਸਸਕਾਰ ਕਰਨ ਲਈ ਇਸੇ ਹੀ ਸ਼ਮਸ਼ਾਨ ਘਾਟ ਅੰਦਰ ਆਉਂਦਾ ਹੈ| ਪਰਿਵਾਰ ਸਸਕਾਰ ਕਰ ਆਪਣੇ ਘਰ ਚਲਾ ਜਾਂਦਾ ਹੈ | ਫੇਰ ਉਸੇ ਹੀ ਰਾਤ ਜੋ ਕੁੱਝ ਹੁੰਦੈ ਉਹ ਬੇਹੱਦ ਖੌਫਨਾਕ ਤੇ ਹੈਰਾਨ ਕਰ ਦੇਣ ਵਾਲਾ ਸੀ |

Related posts

ਲੁਧਿਆਣਾ ‘ਚ ਰਾਸ਼ਨ ਦੀ ਕਾਣੀਵੰਡ ਨੂੰ ਲੈ ਕੇ ਪੈ ਗਿਆ ਰੌਲਾ, ਅਕਾਲੀ ਭਾਜਪਾ ਤੇ ਬੈਂਸ ਦੀ ਪਾਰਟੀ ਦੇ ਐਮਸੀਆਂ ਨੇ ਘੇਰ ਲਿਆ ਮੇਅਰ

Htv Punjabi

ਬੱਚਿਆਂ ਦੀ ਆਤਿਸ਼ਬਾਜ਼ੀ ਨੇ ਪਵਾਤਾ ਵੱਡਾ ਪੁਆੜਾ

htvteam

ਅੱਧੀ ਰਾਤ ਜਨਮਦਿਨ ਤੇ ਸ਼ਰਾਬ ਪੀ ਮੁੰਡੇ ਨੇ ਟੱਪੀਆਂ ਹੱਦਾਂ

htvteam