Htv Punjabi
Punjab Video

ਪੰਜਾਬ ਦੇ ਲੋਕਾਂ ਦੇ ਸਿਰ ‘ਤੇ ਮੰਡਰਾ ਰਿਹੈ ਖ਼ਤਰਾ, ਮੌਸਮ ਵਿਗਿਆਨੀਆਂ ਦੀ ਚੇਤਾਵਨੀ

ਜਿੱਥੇ ਪੂਰੀ ਦੁਨੀਆਂ ‘ਚ ਜਲਵਾਯੂ ਤਬਦੀਲੀ ਕਾਰਨ ਇਸ ਸਾਲ ਮੌਸਮ ਦਾ ਭਿਆਨਕ ਰੂਪ ਦੇਖਣ ਨੂੰ ਮਿਲ ਰਿਹਾ ਹੈ | ਓਥੇ ਹੀ ਸਾਡਾ ਪੰਜਾਬ ਵੀ ਇਸ ਸਮੱਸਿਆ ਤੋਂ ਅਣਛੂਹਿਆ ਨਹੀਂ ਰਿਹਾ | ਜੇਕਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਮਾਹਿਰਾਂ ਦੀ ਮੰਨਿਆਂ ਤਾਂ ਮੌਸਮ ਨੂੰ ਲੈ ਕੇ ਪਿਛਲੇ 52 ਸਾਲਾਂ ਦਾ ਰਿਕਾਰਡ ਟੁੱਟਾ ਹੈ | ਪਰਾਲੀ ਦੇ ਧੂੰਏਂ ਦੇ ਨਾਲ ਨਾਲ ਸ਼ਹਿਰੀ ਟ੍ਰੈਫਿਕ ਅਤੇ ਪਟਾਕਿਆਂ ਦੇ ਧੂੰਏਂ ਨੇ ਲੋਕਾਂ ਨੂੰ ਬੇਹੱਦ ਪ੍ਰੇਸ਼ਾਨ ਕਰ ਦਿੱਤੈ | ਹੁਣ ਤਾਂ ਘਰ ਦੇ ਅੰਦਰ ਬੈਠੇ ਵੀ ਧੂੰਆਂ ਅੱਖਾਂ ਨੂੰ ਚੁਭਣ ਲੱਗ ਰਿਹੈ |
ਮੌਸਮ ਸਬੰਧੀ ਭਵਿੱਖਬਾਣੀ ਅਤੇ ਜਨਤਾ ਲਈ ਮੌਸਮ ਵਿਗਿਆਨੀਆਂ ਦੇ ਮਸ਼ਵਰੇ ਕੀ ਕਹਿੰਦੇ ਨੇ ਸੁਣੋ |

Related posts

ਚੱਲਦੀ ਰੋਡਵੇਜ਼ ਬੱਸ ਦੇ ਨਿਕਲੇ ਟਾਇਰ ਮੱਚ ਗਿਆ ਹੰਗਾਮਾ

htvteam

ਖੇਤਾਂ ‘ਚ ਕਿਵੇਂ ਚੱਲੀਆਂ ਠਾਹ ਠਾਹ ਅੰਨ੍ਹੇਵਾਹ ਗੋਲ਼ੀਆਂ; ਪੂਰੇ ਪਿੰਡ ‘ਚ ਪਸਰਿਆ ਸੰਨਾਟਾ

htvteam

ਦੁਨੀਆ ਦਾ ਬੇਹਤਰੀਨ ਡਾਕਟਰ ਤੇ ਵੈਦ ਮਿਲਕੇ 72 ਘੰਟਿਆਂ ‘ਚ ਦੇਖੋ ਕੀ-ਕੀ ਕਰਦੈ ਨੇ

htvteam

Leave a Comment