Htv Punjabi
Punjab Video

ਦੇਖੋ ਕਿਵੇਂ ਬੰਦੇ ਨੇ ਮੋਟਰਸਾਇਕਲ ਨਾਲ ਰੋਕੀ ਬੱਸ; ਦੇਖੋ ਵੀਡੀਓ

ਪੰਜਾਬ ਸਰਕਾਰ ਵੱਲੋਂ ਜਦੋਂ ਤੋਂ ਪੀਆਰਟੀਸੀ ਦੀਆਂ ਬੱਸਾਂ ‘ਚ ਔਰਤਾਂ ਲਈ ਸਫਰ ਮੁਫਤ ਕੀਤਾ ਗਿਆ ਉਦੋਂ ਤੋਂ ਬੱਸ ਦੇ ਡਰਾਇਵਰ ਤੇ ਕੰਡਕਟਰਾਂ ਨੂੰ ਨਵੀਆਂ ਨਵੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਐ। ਪੂਰੀ ਸੜਕ ਨੂੰ ਜਾਮ ਕਰਕੇ ਲਗਾਈ ਇਹ ਬੱਸ ਵੀ ਦੀ ਕਹਾਣੀ ਵੀ ਕੁਝ ਇਹੋ ਜਿਹੀ ਹੀ ਐ। ਪਹਿਲਾਂ ਇਸ ਮੋਟਰਸਾਇਕਲ ਸਵਾਰ ਤੇ ਬੱਸ ਦੇ ਡਰਾਇਵਰ ਵਿਚਕਾਰ ਹੋਈ ਸ਼ਬਦੀ ਝੜਪ ਦੀ ਇਹ ਵੀਡੀਓ ਦੇਖੋ ਕਿਵੇਂ ਮੋਟਰਸਾਇਕਲ ਨਾਲ ਸਵਾਰੀਆਂ ਨਾਲ ਭਰੀ ਬੱਸ ਰੋਕ ਦਿੱਤੀ।

Related posts

ਆਹ ਸ਼ਹਿਰ ਚੋਂ ਬਾਹਰ ਨਿਕਲੀ ਬੰਦੇ ਖਾਣੀ ਡੈਣ, ਦੇਖਦੇ ਹੀ ਦੇਖਦੇ ਕਿੰਨਿਆਂ ਨੂੰ ਖਾ ਗਈ

htvteam

ਇਸ ਢੰਗ ਨਾਲ ਪਟਰੋਲ ਪੰਪ ਲੁੱਟਣ ਦੀ ਵਾਰਦਾਤ ਤੁਸੀਂ ਸ਼ਾਇਦ ਪਹਿਲਾਂ ਨਾ ਦੇਖੀ ਹੋਵੇ 

Htv Punjabi

ਅਵਾਰਾ ਕੁੱਤੇ ਵੀ ਪਵਾਉਣ ਲੱਗੇ ਲੋਕਾਂ ਦੇ ਘਰਾਂ ‘ਚ ਲੜਾਈਆਂ

htvteam

Leave a Comment