ਚਾਰੇ ਪਾਸੇ ਪਾਣੀ ਹੀ ਪਾਣੀ,,ਦੇਸ਼ ਦੀ ਰੱਖਿਆ ਕਰਨ ਵਾਲੇ ਫੌਜੀ ਵੀਰਾਂ ਲਈ ਵੀ ਪਾਣੀ ਖ਼ਤਰਾ ਬਣ ਗਿਆ,, ਸਰਹੱਦੀ ਇਲਾਕੇ ਚ bsf ਦੀਆਂ ਬਣੀਆਂ ਪੋਸਟਾਂ ਪਾਣੀ ਚ ਡੁੱਬ ਗਈਆਂ,,ਤੇ ਲੋਕਾਂ ਦਾ ਜਨ ਜੀਵਨ ਹੋਇਆ ਪ੍ਰਭਾਵਿਤ,,,,,,,
ਭਾਰਤ ਪਾਕ ਬਾਰਡਰ ਤੇ ਸਥਿਤ ਰਾਵੀ ਅਤੇ ਉੱਜ ਦਰਿਆ ਚ ਹੋਏ ਪਾਣੀ ਦੇ ਓਵਰ ਫਲੋਅ ਦੇ ਕਾਰਨ bsf ਦੀਆਂ ਪੋਸਟਾਂ ਦੇ ਚਾਰੇ ਪਾਸੇ ਪਾਣੀ ਭਰ ਗਿਆ ਤੇ ਕਿਸ਼ਤੀਆਂ ਦੇ ਜਰੀਏ ਫੌਜੀ ਖਾਣ ਪੀਣ ਦਾ ਸਮਾਨ ਢੋਅ ਰਹੇ ਨੇ,,bsf ਦੇ ਜਵਾਨਾਂ ਨੂੰ ਕਈ ਮੁਸ਼ਕਿਲਾਂ ਦਾ ਸਾਮ੍ਹਣਾ ਕਰਨਾ ਪੈ ਰਿਹਾ,,,,
ਖੈਰ ਹਲੇ ਵੀ ਪੰਜਾਬ ਚ ਲੋਕ ਹੜ੍ਹ ਵਰਗੇ ਹਲਾਤਾਂ ਨਾਲ ਜੂਝ ਰਹੇ ਨੇ,,ਕਿਉੰਕਿ ਪਾਣੀ ਦਾ ਪੱਧਰ ਦਰਿਆਵਾਂ ਤੇ ਨਦੀਆਂ ਚ ਓਵਰ ਫਲੋਅ ਹੋਣ ਕਰਕੇ ਲਗਾਤਾਰ ਤਬਾਹੀ ਮਚਾ ਰਿਹਾ,,ਜੋ ਕੇ ਤਬਾਹੀ ਮਚਾ ਰਿਹਾ,,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………….