Htv Punjabi
Punjab

ਬਾਜ਼ਾਰ ‘ਚ DSP ਦਾ ਬਿਊਟੀ ਪਾਰਲਰ ਵਾਲੀ ਨਾਲ ਪਿਆ ਪੰਗਾ ।

ਬਠਿੰਡਾ (ਨਰੇਸ਼ ਸ਼ਰਮਾ) -: ਇਹ ਖਬਰ ਝੀਲਾਂ ਦੇ ਸ਼ਹਿਰ ਦੀ ਹੈ। ਜਿੱਥੇ ਉਸ ਵੇਲੇ ਬਿਊਟੀ ਪਾਰਲਰ ਵਾਲੀ ਕੁੜੀ ਸਿੱਧਾ ਹੀ ਵੇਲੇ ਦੇ ਡੀਐਸਪੀ ਗੁਰਜੀਤ ਸਿੰਘ ਰੋਮਾਣਾ ਨਾਲ ਭੀੜ ਗਈ। ਜਦੋਂ ਡੀਐਸਪੀ ਰੋਮਾਣਾ ਨੇ ਉਸ ਨੂੰ ਅਤੇ ਉਸਦੇ ਨਾਲ ਆਏ ਸ਼ਖਸ ਦਾ ਵਾਹਨ ਜ਼ਬਤ ਕਰ ਦਿੱਤਾ। ਜਿਸ ਤੋਂ ਬਾਅਦ ਬਿਊਟੀ ਹੁਣ ਕੁੜੀ ਨੇ ਸੜਕ ‘ਤੇ ਹੀ ਪੰਗਾ ਪਾ ਲਿਆ। ਪਰ ਡੀਐਸਪੀ ਰੋਮਾਣਾ ਨੇ ਨਾ ਸਿਰਫ ਉਸਦਾ ਚਲਾਨ ਕੀਤਾ ਸਗੋਂ ਉਸਨੂੰ ਆਪਣੀ ਗੱਡੀ ‘ਚ ਵੀ ਬਿਠਾ ਲਿਆ । ਪਰ ਇਸ ਤੋਂ ਪਹਿਲਾਂ ਸੜਕ ‘ਤੇ ਕੁੜੀ ਨੇ ਖੂਬ ਹੰਗਾਮ ਕੀਤਾ। ਇਸ ਖਬਰ ਦੀ ਵੀਡੀਓ ਪੂਰੀ ਵੀਡੀਓ ਹੇਠਾਂ ਦੇਖੋ

Related posts

ਤਹਿਸੀਲਦਾਰ ਦਾ ਸ਼ਹਿਜ਼ਾਦਾ ਥਾਰ ‘ਤੇ ਲਗਾਈ ਫਿਰਦਾ ਸੀ ਲਾਲ ਬੱਤੀ

htvteam

ਆਹ ਬੰਦੇ ਖਿਡੌਣੇ ਨਾਲ ਹੀ ਲੁੱਟ ਲੈਂਦੇ ਸੀ ਗੱਡੀਆਂ ?

htvteam

ਤੰਦਰੁਸਤ ਜ਼ਿੰਦਗੀ ਲਈ ਆਹ ਤਿੰਨ ਡਕਾਰ ਨਮਕ ਨਾਲ ਠੀਕ ਕਰਨ ਦਾ ਤਰੀਕਾ

htvteam