Htv Punjabi
Punjab

ਸਿੱਖ ਕੁੜੀ ਦੀਆਂ ਲਾਵਾਂ ਮੌਕੇ ਗੁਰਦੁਆਰੇ ਵੜ੍ਹਗੇ ਮੁਸਲਮਾਨ, ਕਹਿੰਦੇ, ਇਹ ਤਾਂ ਸਾਡੀ ਧੀ ਐ

ਤਰਨ ਤਾਰਨ – ਇਹ ਕਹਾਣੀ ਪਿੰਡ ਡੂਮਣੀ ਵਾਲਾ ਦੀ ਮਨਦੀਪ ਕੌਰ ਦੀ ਜ਼ਿੰਦਗੀ ਨਾਲ ਸਬੰਧਤ ਹੈ। ਮਨਦੀਪ ਕੌਰ ਇਕ ਬੇਹੱਦ ਗਰੀਬ ਪਰਿਵਾਰ ਨਾਲ ਸਬੰਧਤ ਕੁੜੀ ਸੀ। ਜਿਸ ਦੀ ਇਕ ਵੀਡੀਓ ਵਿਆਹ ਤੋਂ ਪਹਿਲਾਂ ਦੀ ਵਾਇਰਲ ਹੁੰਦੀ ਹੈ। ਜਿਸ ‘ਚ ਉਹ ਦੱਸਦੀ ਹੈ ਕੀ ਉਹ ਆਪਣੇ ਵਿਆਹ ਮੌਕੇ ਚੂੜੀਆਂ ਵੀ ਖੁਦ ਇੱਕਲੀ ਬੱਸ ਚੜ੍ਹਕੇ ਸ਼ਹਿਰੋਂ ਪੁਆਕੇ ਆਈ ਹੈ। ਜਿਸ ਦੇ ਅੱਗੇ ਪਿੱਛੇ ਨਾ ਪਿਓ ਨਾ ਕੋਈ ਚਾਚਾ ਤਾਇਆ ਤੇ ਨਾਹੀਂ ਕੋਈ ਵੱਡਾ ਹੈ। ਜਿਸ ਤੋਂ ਬਾਅਦ ਪੰਜਾਬ ਦਾ ਮੁਸਲਮਾਨ ਭਾਈਚਾਰਾ ਨੇ ਵਿਆਹ ਮੌਕੇ ਇਕ ਵੱਡਾ ਕੰਮ ਗੁਰਦੁਆਰੇ ਵੜ੍ਹਕੇ ਕੀਤਾ।
ਇਹ ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲੀਕ ਕਰੋ -:

 

 

Related posts

ਅੱਧੀ ਰਾਤ ਪ੍ਰਿੰਸੀਪਲ ਮੈਡਮ ਦੇ ਦੰਦ ਦਰਦ ਕਾਰਨ ਟਲਿਆ ਵੱਡਾ ਕਾਂਡ

htvteam

ਬਹਿਬਲ ਕਲਾਂ ਮੋਰਚੇ ਤੋਂ ਆਈ ਵੱਡੀ ਖ਼ਬਰ; ਦੇਖੋ ਵੀਡੀਓ

htvteam

ਬਲਾਤਕਾਰ ਦੇ ਕੇਸ ‘ਚ 11 ਮਹੀਨੇ ਕੱਟੀ, ਜੇਲ੍ਹ ਬਾਹਰ ਆਇਆ ਤਾਂ ਕੁਝ ਲੋਕਾਂ ਨੇ ਕੀਤਾ ਆਹ ਕੰਮ, ਫੇਰ ਦੇਖੋ ਮੁੰਡੇ ਨੇ LIVE ਹੋਕੇ ਕੀ ਕੀਤਾ

Htv Punjabi