Htv Punjabi
Punjab Video

ਬੱਚ ਕੇ ਰਹੋ ਅਜਿਹੇ ਬੰਦਿਆਂ ਤੋਂ ਕਿਤੇ ਤੁਹਾਡੇ ਘਰ ਵੜ੍ਹਕੇ ਐਵੇਂ ਨਾ ਕਰ ਦੇਣ

ਇਹ ਤਸਵੀਰਾਂ ਲੁਧਿਆਣਾ ਦੇ ਸੈਕਟਰ 40 ਦੀਆਂ ਜੋ ਕੀ ਥਾਣਾ ਮੋਤੀ ਨਰਗ ਦੇ ਅਧੀਨ ਪੈਂਦਾ ਐ ਜਿੱਥੋਂ ਦੇ ਏਸ ਘਰ ਵਿੱਚ ਰਹਿਣ ਵਾਲੇ ਵਿਅਕਤੀ ਨੇ ਸ਼ਹਿਰ ਚ ਹੋ ਰਹੀ ਫਲੈਟਾਂ ‘ਤੇ ਨਾਜਾਇਜ਼ ਕਬਜ਼ਿਆਂ ਖਿਲ਼ਾਫ ਆਵਾਜ਼ ਬਲੁੰਦ ਕੀਤੀ ਐ ,ਮਹਿੰਦਰ ਸਿੰਘ ਉਸ ਨੇ ਇਹ ਫਲੈਟ ਕਾਨੂੰਨੀ ਤੌਰ ‘ਤੇ ਲੈ ਲਿਆ ਹੈ ਉਸ ਦੇ ਇਲਾਕੇ ਵਿੱਚ 40 ਤੋਂ ਵੱਧ ਫਲੈਟ ਹਨ ਜਿਨ੍ਹਾਂ ’ਤੇ ਗਲਾਡਾ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕੁਝ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ। ਜਿਸਦੇ ਖਿਲ਼ਾਫ ਮਹਿੰਦਰ ਸਿੰਘ ਨੂੰ ਆਵਾਜ਼ ਬਲੁੰਦ ਕਰਨੀ ਐਨੀ ਮਹਿੰਗੀ ਪੈ ਜਾਵੇਗੀ ਉਸਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ,ਮਹਿੰਦਰ ਸਿੰਘ ਦੇ ਘਰ ਵਿੱਚ ਵੜ੍ਹਕੇ ਬੰਦਿਆਂ ਅਜਿਹਾ ਕਾਰਾ ਕਰ ਦਿੱਤਾ ਕੀ ਜਿਸਦੀ ਵੀਡੀਓ ਤੁਹਾਨੂੰ ਅਸੀ ਸਾਫ ਤੌਰ ਤੇ ਨਹੀਂ ਦਿਖਾ ਸਕਦੇ ਪਰ ਮਹਿੰਦਰ ਸਿੰਘ ਨੇ ਜੋ ਆਪਣੇ ਮੂੰਹੋ ਦੱਸਿਆ ਉਹ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ,,,,,,,,

ਪੀੜਤ ਮਹਿੰਦਰ ਸਿੰਘ ਦਾ ਕਹਿਣਾ ਐ ਕੀ ਪੁਲਿਸ ਏਸ ਮਾਮਲੇ ਦੇ ਵਿੱਚ ਟਾਲ ਮਟੋਲ ਕਰ ਰਹੀ ਐ ਹਲੇ ਤੱਕ ਪੁਲਿਸ ਨੇ ਕੋਈ ਢੁਕਵੀ ਕਾਰਵਾਈ ਨਹੀਂ ਕੀਤੀ,ਜਦੋਂ ਮੀਡੀਆ ਨੇ ਏਸ ਮਾਮਲੇ ਬਾਬਤ ਥਾਣਾ ਮੋਤੀ ਨਗਰ ਦੇ ਐਸ.ਐਚਓ ਸੱਤਵੰਤ ਸਿੰਘ ਬੈਂਸ ਹੋਰਾਂ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕੀ ਮੈਂ ਵੀ ਆਈ ਪੀ ਡਿਉਟੀ ਤੇ ਵਿਅਸਤ ਹਾਂ ਬਾਕੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਕਾਰਵਾਈ ਕੀਤੀ ਜਾਵੇਗੀ ਜਾਂ ਨਹੀਂ ਪਰ ਹਲੇ ਤੱਕ ਤਾਂ ਪੀੜਤ ਥਾਣੇ ਦੇ ਚੱਕਰ ਕੱਟ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੁਲਿਸ ਦੀ ਨੌਕਰੀ ਛੱਡ ਸਾਥੀਆਂ ਨਾਲ ਮਿਲ ਕਰਨ ਲੱਗਿਆ ਲੁੱਟਾਂ ਖੋਹਾਂ

htvteam

ਚੀਜ਼ੀ ਦਾ ਲਾਲਚ ਦੇ ਛੱਤ ‘ਤੇ ਮਾਸੂਮ ਬੱਚੀ ਨਾਲ ਕੀਤਾ ਗਲਤ ਕੰਮ

htvteam

ਲਓ ਜੀ ਹੁਣ ਦੇਵਮਾਨ ਨੇ ਕਰਤਾ ਚੰਨੀ ਤੇ ਪਲਟਵਾਰ

htvteam

Leave a Comment