Htv Punjabi
Punjab Video

ਬੱਸ ਅੱਡੇ ‘ਚ ਫੜ ਲਈਆਂ ਚੋਰਨੀਆਂ; ਭੀੜ ਵਾਲੀ ਬੱਸ ‘ਚ ਜਨਾਨੀਆਂ ਨੂੰ ਬਣਾਉਦੀਆਂ ਸੀ ਨਿਸ਼ਾਨਾ

ਇਹ ਤਸਵੀਰਾਂ ਕਪੂਰਥਲਾ ਜ਼ਿਲੇ ਦੇ ਸ਼ਹਿਰ ਫਗਵਾੜਾ ਦੇ ਬੱਸ ਅੱਡੇ ਦੀਆਂ ਨੇ….ਜਿੰਨ੍ਹਾਂ ਜਵਾਨ ਜਨਾਨੀਆਂ ਨੂੰ ਗੁੱਤਾਂ ਤੋਂ ਫੜਕੇ ਇਹ ਬਜ਼ੁਰਗ ਬੇਬੇ ਘੁੰਮਾ ਰਹੀ ਐ ਉਸਨੂੰ ਦੇਖਦੇ ਤਾਂ ਇਕ ਵਾਰ ਬੱਸ ਅੱਡੇ ਵਾਲੇ ਵੀ ਬੇਬੇ ਦੇ ਗੁੱਸੇ ਤੋਂ ਡਰ ਗਏ। ਫੇਰ ਜਦੋਂ ਨੇੜੇ ਹੋਕੇ ਇਕ ਬੱਸ ਮਾਲਕ ਨੇ ਹੌਂਸਲਾ ਕਰਕੇ ਬੇਬੇ ਤੋਂ ਗੱਲ ਪੁੱਛੀ ਤਾਂ ਬੱਸ ਮਾਲਕ ਵੀ ਲਾਲ-ਪੀਲਾ ਹੋ ਗਿਆ। ਕਿਉਂਕਿ ਇਹ ਜਨਾਨੀਆਂ ਬਜ਼ੁਰਗ ਬੇਬੇ ਦੇ ਪੁੱਠੇ ਪਾਸੇ ਹੱਥ ਪਾ ਰਹੀਆਂ ਸੀ। ਹੱਥ ਪਾਕੇ ਇਹ ਜਨਾਨੀਆਂ ਆਪਣਾ ਕੰਮ ਕਰਕੇ ਜਿਵੇਂ ਭੱਜਣ ਲੱਗੀਆਂ ਤਾਂ ਇਸ ਬੰਦੇ ਇੰਨ੍ਹਾਂ ਨੂੰ ਦੇਖ ਲਿਆ ਤੇ ਜਦੋਂ ਬੇਬੇ ਨੇ ਇੰਨ੍ਹਾਂ ਜਨਾਨੀਆਂ ਦੀਆਂ ਸਲਵਾਰਾਂ ਬਾਥਰੂਮ ‘ਚ ਜਾਕੇ ਉਤਰਵਾਈਆਂ ਤਾਂ ਸਭ ਦੇ ਹੋਸ਼ ਫਾਕਤਾ ਹੋ ਗਏ। ਪਹਿਲਾਂ ਤੁਸੀਂ ਦੇਖੇ ਬੇਬੇ ਦਾ ਤੇ ਲੋਕਾਂ ਦਾ ਗੁੱਸਾ।

Related posts

ਇਸ ਕਾਂਡ ਨੇ ਲੋਕਾਂ ਦੇ ਹਿਲਾਕੇ ਰੱਖ ਦਿੱਤੇ ਦਿਲ

htvteam

ਪੰਜਾਬ ਪੁਲਿਸ ਵਾਲਿਆਂ ਨੂੰ ਕੀ ਹੋ ਗਿਆ ? ਇਸ ਥਾਣੇਦਾਰ ਨੇ ਮੁਕਾਈ ਹੱਦ , ਜਾਗੋ ਲੈਕੇ ਈ ਪਹੁੰਚ ਗਿਆ ਸ਼ਹਿਰ, ਦੇਖੋ ਪੁਲਸੀਆਂ ਦਾ ਨਾਨਕਾ ਮੇਲ  

Htv Punjabi

ਹਸਪਤਾਲ ‘ਚ ਲਾਸ਼ ਨਾਲ ਹੋਇਆ ਅਜਿਹਾ ਕੰਮ; ਦੇਖੋ ਵੀਡੀਓ

htvteam

Leave a Comment