Htv Punjabi
Punjab Video

ਬੱਸ ‘ਚ ਬੈਠਾ ਪ੍ਰਵਾਸੀ ਕਰ ਰਿਹਾ ਸੀ ਅਜਿਹੇ ਗੰਦੇ-ਗੰਦੇ ਕੰਮ ਸ਼ੀਸ਼ੇ ਰਾਹੀ ਡਰਾਇਵਰ ਨੇ ਲਿਆ ਦੇਖ

ਬੱਸ ਦੇ ਅੰਦਰ 4 ਸੀਟ ਉੱਤੇ ਖੁੰਝੇ ਲੱਗਿਆ ਬੈਠਾ ਇਹ ਪ੍ਰਵਾਸੀ ਜੋ ਤੁਹਾਨੂੰ ਨਜ਼ਰ ਆ ਰਿਹਾ ਇਹ ਬੱਸ ਦੇ ਵਿੱਚ ਅਜਿਹੀਆਂ ਗੰਦੀਆਂ ਗੰਦੀਆਂ ਹਰਕਤਾਂ ਕਰਦਾ ਸੀ ਕਿ ਜਿਸਦੇ ਬਾਰੇ ਸੁਣਕੇ ਤੁਸੀ ਵੀ ਗੁੱਸੇ ਨਾਲ ਲਾਲੋ ਲਾਲ ਹੋ ਜਾਵੋਗੇ ਦਰਸਲ ਏਸ ਬੰਦੇ ਨੇ ਆਪਣਾ ਮੂੰਹ ਗੁੱਟਕੇ ਨਾਲ ਪੂਰੀ ਤਰ੍ਹਾਂ ਭਰ ਰੱਖਿਆ ਸੀ ਜਦੋਂ ਦਿਲ ਕਰਦਾ ਟਾਕੀ ਰਾਹੀ ਪਿਚਕਾਰੀ ਮਾਰ ਦਿੰਦਾ ਸੀ ਜਿਸਦੀ ਗੰਦਗੀ ਨਾਲ ਬੱਸ ਬਾਹਰਲੇ ਪਾਸੋਂ ਲਿਬੜਕੇ ਲਾਲੋ ਲਾਲ ਹੋ ਗਈ,ਪ੍ਰਵਾਸੀ ਦੀ ਇਹ ਘਟੀਆ ਕਰਤੂਤ ਅੱਗੇ ਬੈਠਾ ਡਰਾਇਵਰ ਸ਼ੀਸ਼ੇ ਰਾਹੀ ਦੇਖ ਲੈਂਦਾ,ਬੱਸ ਫਿਰ ਕੀ ਸੀ ਐਨੇ ਚ ਡਰਾਇਵਰ ਦਾ ਪਾਰਾ ਹਾਈ ਹੋ ਗਿਆ ਫਿਰ ਤੱਤੇ ਹੋਏ ਡਰਾਇਵਰ ਨੇ ਮੌਕੇ ਤੇ ਬੱਸ ਰੋਕ ਸਾਰੀਆਂ ਸਵਾਰੀਆਂ ਨੂੰ ਥੱਲੇ ਉਤਾਰ ਦਿੱਤਾ ਤੇ ਪ੍ਰਵਾਸੀ ਤੋਂ ਸਾਰੀ ਬੱਸ ਸਾਫ ਕਰਵਾਈ ਜੋ ਉਸਨੇ ਗੰਦਗੀ ਫੈਲਾਈ ਸੀ ਜਿਸਦੇ ਸੀਨ ਦੇਖ ਬਾਕੀ ਸਵਾਰੀਆਂ ਦੇ ਵੀ ਕੰਨ ਖੜ੍ਹੇ ਹੋ ਗਏ,,,,,,,,,,,

ਡਰਾਇਵਰ ਲਖਵਿੰਦਰ ਸਿੰਘ ਨੇ ਕਿਹਾ ਕੀ ਅਕਸਰ ਲੋਕਾਂ ਵੱਲੋਂ ਗੁੱਟਕੇ ਜਾਂ ਤੰਬਾਕੂ ਖਾਕੇ ਬੱਸਾਂ ਵਿੱਚ ਅਤੇ ਹੋਰ ਜੰਤਕ ਥਾਵਾਂ ਗੰਦਗੀ ਫੈਲਾਈ ਜਾਂਦੀ ਹੈ ਇਸਦੇ ਨਾਲ ਹੀ ਦੱਸ ਦੀਏ ਕੀ ਵੱਡੇ ਵੱਡੇ ਫਿਲਮ ਸਟਾਰਾਂ ਵੱਲੋਂ ਵੀ ਇਨ੍ਹਾਂ ਪਦਾਰਥਾਂ ਦੀ ਮਸ਼ਹੂਰੀ ਕਰਕੇ ਨਸ਼ੇ ਨੂੰ ਬੜਾਵਾ ਦਿੱਤਾ ਜਾ ਰਿਹਾ ਜੋ ਕੀ ਬਹੁਤ ਹੀ ਚਿੰਤਾਂ ਦਾ ਵਿਸ਼ਾ ਕਿਉਂਕੀ ਜਿੱਥੇ ਇਨ੍ਹਾਂ ਦਾ ਨਾਲ ਗੰਦਗੀ ਫੈਲਦੀ ਹੈ ਉੱਥੇ ਹੀ ਇਨ੍ਹਾਂ ਦਾ ਸੇਵਨ ਕਰਨ ਨਾਲ ਲੋਕ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਨੇ ਸੋ ਜਿਸਤੇ ਸਰਕਾਰ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਅਤੇ ਇਨ੍ਹਾਂ ਨਸ਼ੀਲੇ ਪਦਾਰਥਾਂ ਤੇ ਰੋਕ ਲਗਾਉਂਣੀ ਚਾਹੀਦੀ ਹੈ ਸੋ ਦੋਸਤੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੀ ਰਾਏ ਕੁੰਮੈਟ ਬੋਕਸ ਵਿੱਚ ਜ਼ਰੂਰ ਸਾਂਝੀ ਕਰਿਓ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੀਪ ਸਿੱਧੂ ਦੇ ਜਨਮ ਦਿਨ ‘ਤੇ ਨੌਜਵਾਨਾਂ ਨੂੰ ਗਿਫਟ, ਰੀਨਾ ਰਾਏ ਨੇ ਕਰਤਾ ਵੱਡਾ ਐਲਾਨ

htvteam

ਹਸਪਤਾਲ ਦੇ ਕਮਰੇ ‘ਚ ਲੇਡੀ ਡਾਕਟਰ ਕਰ ਰਹੀ ਸੀ ਗਲਤ ਕੰਮ

htvteam

PRTC ਡਰਾਈਵਰ ਦੀ ਕਰਤੂਤ, ਦੇਖੋ ਕਿਵੇਂ ਦੀਆਂ ਦੇਖ ਰਿਹਾ ਸੀ ਰੀਲਾਂ

htvteam

Leave a Comment