Htv Punjabi
Punjab Video

ਬੱਸ ‘ਚ ਹੋਇਆ ਅਜਿਹਾ ਸੀਨ, ਸਵਾਰੀਆਂ ਹੋਈਆਂ….

ਅੱਜ ਪੀਆਰਟੀਸੀ ਬੱਸ ਵੱਲੋਂ ਸੰਗਰੂਰ ਤੋਂ ਪਟਿਆਲਾ ਦਾ ਸਫਰ ਕੀਤਾ ਜਾ ਰਿਹਾ ਸੀ ਅਤੇ ਅਚਾਨਕ ਭਵਾਨੀਗੜ ਨੇੜੇ ਪੈਂਦੇ ਪਿੰਡ ਰੋਸ਼ਨ ਵਾਲਾ ਵਿਖੇ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ PRTC ਬੱਸ ਨੂੰ ਰੋਕ ਕਿ ਉਸ ਤੇ ਹਮਲਾ ਕੀਤਾ ਗਿਆ ਜਾਣਕਾਰੀ ਦਿੰਦਿਆਂ ਬੱਸ ਦੇ ਕੰਡਕਟਰ ਨੇ ਦੱਸਿਆ ਕਿ ਬਸ ਸੰਗਰੂਰ ਤੋਂ ਪਟਿਆਲਾ ਜਾ ਰਹੀ ਸੀ ਅਤੇ ਰੋਸ਼ਨਾਲ ਕੋਲ ਹੰਪ ਕਾਰਨ ਬੱਸ ਵੱਲੋਂ ਅੱਗੇ ਮੋਟਰਸਾਈਕਲ ਆਉਣ ਤੇ ਇੱਕੋ ਦਮ ਕੱਟ ਮਾਰਿਆ ਗਿਆ ਅਤੇ ਬੱਸ ਵੱਲੋਂ ਰੋਕ ਕੇ ਜਦੋਂ ਡਰਾਈਵਰ ਵੱਲੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੌਜਵਾਨਾਂ ਦੇ ਵੱਲੋਂ ਡਰਾਈਵਰ ਤੇ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਜਦੋਂ ਸਵਾਰੀਆਂ ਵੱਲੋਂ ਅਤੇ ਮੇਰੇ ਵੱਲੋਂ ਛੁਡਾਇਆ ਗਿਆ ਤਾਂ ਉਹਨਾਂ ਮੇਰੇ ਤੇ ਵੀ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਉਹ ਨੌਜਵਾਨ ਫਰਾਰ ਹੋ ਗਏ ਅਤੇ ਮੌਕੇ ਤੇ ਐਸਐਸਐਫ ਦੀ ਟੀਮ ਦੇ ਵੱਲੋਂ ਪਹੁੰਚ ਕੇ ਉਹਨਾਂ ਨੂੰ ਸਰਕਾਰੀ ਹਸਪਤਾਲ ਰੈਫਰ ਕਰਵਾਇਆ ਗਿਆ।

ਇਸ ਮੌਕੇ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ,,,,,,ਲੋਕਾਂ ਦਾ ਖੂਨ ਇਸ ਕਦਰ ਉਬਾਲੇ ਖਾਂ ਰਿਹਾ ਕੀ ਨਿੱਕੀਆਂ ਮੋਟੀਆਂ ਟਕਰਾਰਾ ਖੂਨੀ ਰੁਪਏ ਧਾਰਨ ਕਰਨ ਲੱਗੀਆਂ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੁੱਤੇ ਕੁੱਤੀਆਂ ਨੇ ਬਣਾਇਆ ਗੈਂਗ, ਗਲੀ ਚ ਢਾਹ ਲਿਆ ਪਰਿਵਾਰ

htvteam

ਸੇਵਾ ਮੁਕਤ ਬੈਂਕ ਮਨੇਜਰ ਨੇ ਕਰਫ਼ਿਊ ਦੌਰਾਨ ਪੱਤਰਕਾਰ ਨਾਲ ਕੀਤਾ ਪੁੱਠਾ ਕੰਮ, ਦੇਖੋ ਆਹ ਪੁਲਿਸ ਪੱਤਰਕਾਰਾਂ ਦੀ ਕਿੰਨੀ ਕੁ ਮਿੱਤ ਐ

Htv Punjabi

ਜੇਕਰ ਸੌਣ ਤੋਂ ਪਹਿਲਾਂ ਤੁਸੀਂ ਕਰਦੇ ਹੋ ਬਰੱਸ਼ ਤਾਂ ਸੰਭਲ ਜਾਓ

htvteam

Leave a Comment