Htv Punjabi
Punjab Video

ਬੱਸ ਹੁਣ ਆਹ ਕੁਝ ਦੇਖਣਾ ਬਾਕੀ ਸੀ

ਇਹ ਮ੍ਰਿਤਕ ਦੇਹ ਨੂੰ ਸਿਵਿਆ ਵਿੱਚ ਲਿਜਾਣ ਦੀ ਬਜਾਏ ਇਹ ਲੋਕ ਸੜਕ ਤੇ ਖਿੱਚੀ ਫਿਰਦੀ ਨੇ ਇਸਦਾ ਕਾਰਨ ਸੁਣਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿੱਸਕ ਜਾਵੇਗੀ,ਦਰਸਲ ਅੰਮ੍ਰਿਤਸਰ ਦੇ ਮਕਬੂਲਪੁਰਾ ਇਲਾਕੇ ਚ ਰਹਿੰਦੇ ਮੁੰਡੇ ਦੀ ਉਸਦੇ ਨਾਲ ਬੈਂਕ ਚ ਕੰਮ ਕਰਨ ਵਾਲੀ ਇਕ ਕੁੜੀ ਨਾਲ ਗੱਲਬਾਤ ਹੋ ਜਾਂਦੀ ਹੈ,ਪਰਿਵਾਰ ਮੁਤਾਬਿਕ ਦੋਵੇਂ ਇਕ ਦੂਜੇ ਨਾਲ ਰਿਲੇਸ਼ਨ ਚ ਆ ਜਾਂਦੇ ਹਨ ਜਿਸਤੋ ਬਾਅਦ ਮੁੰਡਾ ਕੁੜੀ ਨਾਲ ਵਿਆਹ ਕਰਵਾਉਂਣ ਤੋਂ ਇੰਨਕਾਰ ਕਰ ਦਿੰਦਾ ਹੈ ਪਰ ਇਹ ਸਭ ਕੁਝ ਕੁੜੀ ਅਤੇ ਉਸਦੀ ਮਾਂ ਤੋਂ ਬਰਦਾਸ਼ਤ ਨਹੀਂ ਹੋ ਸਕਿਆ ਤੇ ਫਿਰ ਉਸਨੇ ਮੁੰਡੇ ਅਤੇ ਮੁੰਡੇ ਦੇ ਘਰਦਿਆਂ ਨੂੰ ਸਬਕ ਸਿਖਾਉਂਣ ਲਈ ਪੁਲਿਸ ਦਾ ਸਹਾਰਾ ਲਿਆ ਤੇ ਜ਼ਬਰ ਜ਼ਨਾਹ ਦਾ ਪਰਚਾ ਦਰਜ ਕਰਵਾਕੇ ਮੁੰਡੇ ਨੂੰ ਜੇਲ੍ਹ ਭਿਜਵਾ ਦਿੱਤਾ ਜਿਸਤੋਂ ਬਾਅਦ ਚਿੰਤੇ ਦੇ ਆਲਮ ਚ ਡੁੱਬੇ ਮੁੰਡੇ ਦੇ ਪਿਉ ਦੀ ਮੌਤ ਹੋ ਗਈ ਜਿਸਦੀ ਮ੍ਰਿਤਕ ਦੇਹ ਨੂੰ ਪਰਿਵਾਰ ਸੜਕ ਤੇ ਰੱਖ ਰੋਸ ਪ੍ਰਦਰਸ਼ਨ ਕਰ ਰਿਹਾ ਏਸ ਮੌਕੇ ਪਰਿਵਾਰ ਨੇ ਕਿਹਾ ਕੀ ਸਾਡੇ ਮੁੰਡੇ ਨੂੰ ਝੂਠਾ ਫਸਾਇਆ ਜਾ ਰਿਹਾ ਤੇ ਪੁਲਿਸ ਸਾਡੀ ਸੁਣਵਾਈ ਨਹੀਂ ਕਰ ਰਹੀ,,,,,,,,,,

ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਜਾਂਚ ਸ਼ੁਰੂ ਕਰ ਦਿੱਤੀ ਐ,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ,ਅਤੇ ਪੀੜਤ ਪਰਿਵਾਰ ਜੋ ਵੀ ਬਿਆਨ ਦਰਜ ਕਰਵਾਏਗਾ ਉਸਦੇ ਮੁਤਾਬਿਕ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਸ਼ਮੀਰੀ ਨੂੰ 4.8 ਕਿਲੋ ਚਰਸ ਦੇ ਮਾਮਲੇ ਵਿੱਚ ਜੰਮੂ ਲੈ ਗਈ ਐਨਸੀਬੀ ਦੀ ਟੀਮ, ਬਠਿੰਡਾ ਪੁਲਿਸ ਨੂੰ ਪਤਾ ਤੱਕ ਨਹੀਂ

Htv Punjabi

4 ਲੱਖ ਦੀ ਕਾਰ 1700 ਚ ਖਰੀਦ ਕੇ ਬੰਦਾ ਹੋਇਆ ਖੁਸ਼

htvteam

ਮਹਿਲਾਵਾਂ ਦੀ ਪੀਰੀਅਡ ਦੀ ਸਮੱਸਿਆ 20 ਰੁਪਏ ‘ਚ ਹੋਵੇਗੀ ਹੱਲ

htvteam

Leave a Comment