Htv Punjabi
Punjab Video

ਭਲਾ ! ਸਾਇਕਲ ਚਲਾਉਂਦੇ ਬੰਦੇ ਨੂੰ ਐਵੇਂ ਵੀ ਆ ਸਕਦੀ ਹੈ ਮੌਤ

ਮਿਲੀ ਜਾਣਕਾਰੀ ਅਨੁਸਾਰ ਇਹ ਦੋਵੇਂ ਵਿਅਕਤੀ ਹਰ ਰੋਜ਼ ਦੀ ਤਰ੍ਹਾਂ ਸਾਈਕਲਿੰਗ ਕਰਕੇ ਸਵੇਰੇ ਪੌਣੇ ਅੱਠ ਵਜੇ ਦੇ ਕਰੀਬ ਵਾਪਸ ਪਰਤ ਰਹੇ ਸਨ ਤਾਂ ਪਿੱਛੋਂ ਆ ਰਹੇ ਫਾਰਚੂਨਰ ਨੇ ਇਨ੍ਹਾਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ । ਇਸ ਟੱਕਰ ਵਿੱਚ ਸਥਾਨਕ ਸਿਵਲ ਲਾਈਨ ਦੇ ਵਸਨੀਕ ਰਿਟਾਇਰਡ ਬੈਂਕ ਮੈਨੇਜਰ ਮਨਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਸਥਾਨਕ ਪੰਚਾਇਤ ਅਫ਼ਸਰ ਹਰਜੀਤ ਸਿੰਘ ਵਾਸੀ ਭਗਵਾਨਪੁਰ ਰੋਡ ਸਮਰਾਲਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੇੈ। ਸਥਾਨਕ ਸਿਵਲ ਹਸਪਤਾਲ ਸਮਰਾਲਾ ਵਿਚ ਮੁੱਢਲੀ ਡਾਕਟਰੀ ਸਹਾਇਤਾ ਦੇਣ ਉਪਰੰਤ ਹਰਜੀਤ ਸਿੰਘ ਨੂੰ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ ਅਤੇ ਫਾਰਚੂਨਰ ਚਾਲਕ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਸੂਚਨਾ ਹੈ।

Related posts

ਆਹ ਦੇਖ ਲਓ ਮਹਿਲਾ ਕਰਮਚਾਰੀ ਨਾਲ ਭੀੜ ਨੇ ਕੀ ਕੀਤਾ ?

htvteam

ਮੇਮ ਦੇ ਪੰਜਾਬੀ ਘਰਵਾਲੇ ਨੇ ਮਾਂ ਪੁੱਤ ਦੇ ਰਿਸ਼ਤੇ ਨੂੰ ਕੀਤਾ ਤਾਰ ਤਾਰ

htvteam

ਸੜਕ ‘ਤੇ ਲੜਦੇ ਪਤੀ ਪਤਨੀ ਵਿੱਚ ਜਾ ਵੜਿਆ ਆਹ ਅਣਜਾਣ ਬੰਦਾ, ਪਤੀ ‘ਤੇ ਚਲਾਤੀਆਂ ਗੋਲੀਆਂ,ਅੱਗੇ ਦੀ ਕਹਾਣੀ ਖ਼ੌਫ਼ਨਾਕ

Htv Punjabi

Leave a Comment