Htv Punjabi
Punjab Video

ਭੈਣ ਨਾਲ ਮਿਲ ਭਰਾ ਨੇ ਦੂਜੀ ਨਾਲ ਬਣਾਏ ਨਾਜਾਇਜ਼ ਸਬੰਧ; ਲਵ ਮੈਰਿਜ ਤੋਂ ਬਾਅਦ ਘਰਵਾਲੀ ਦੇ ਸਾਹਮਣੇ ਹੀ ਸ਼ੁਰੂ ਰਹੇ ਗੰਦੇ ਕਾਰੇ

ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਤਕਰੀਬਨ ਸਾਢੇ ਤਿੰਨ ਸਾਲ ਪਹਿਲਾਂ ਗੀਤਾ ਨਾਂ ਦੀ ਇਸ ਔਰਤ ਦੀ ਧੀ ਮੁਸਕਾਨ ਦੀ ਲਵ ਮੈਰਿਜ ਗੁਰਬਖਸ਼ ਨਗਰ ਇਲਾਕੇ ਦੇ ਰਹਿਣ ਵਾਲੇ ਇੱਕ ਨੌਜਵਾਨ ਨਾਲ ਹੋਈ ਸੀ | ਵਿਆਹ ਤੋਂ ਬਾਅਦ ਮੁਸਕਾਨ ਨਾਲ ਮਾਰਕੁੱਟ ਹੋਣੀ ਸ਼ੁਰੂ ਕਰ ਹੋ ਗਈ | ਮੁਸਕਾਨ ਆਪਣੇ ਦੋਵੇਂ ਬੱਚੇ ਲੈ ਪੇਕੇ ਆ ਗਈ | ਫਿਰ ਅਜੇ ਕੁੱਝ ਸਮਾਂ ਹੀ ਹੋਇਆ ਸੀ ਉਸਨੂੰ ਸਹੁਰੇ ਘਰ ਗਿਆਂ ਨੂੰ ਕਿ ਉਸ ਨਾਲ ਜੋ ਕੁੱਝ ਵਾਪਰਦਾ ਹੈ ਸੁਣੋ ਉਸਦੀ ਮਾਂ ਦੀ ਹੀ ਜ਼ੁਬਾਨੀ |

Related posts

ਮਰ ਗਈ ਇਨਸਾਨੀਅਤ…ਸ਼ਰਧਾਲੂ ਗੁਰੂ ਘਰ ‘ਚ ਡਿੱਗ ਕੇ ਮਰ ਗਿਆ, ਤੇ ਸੰਗਤ ਕੋਲੋਂ ਲੰਘਦੀ ਗਈ

Htv Punjabi

ਭਾਈ ਰਾਜੋਆਣਾ ਨੂੰ ਮਿਲੀ ਪੈਰੋਲ ਸੀਨੀਅਰ ਅਕਾਲੀ ਨੇਤਾ ਦਾ ਵੱਡਾ ਬਿਆਨ

htvteam

ਨਸ਼ਾ ਤਸਕਰ ਨੇ ਬਾਬੇ ਦੀ ਗੁਫ਼ਾ ਨਾਲੋਂ ਵੀ ਖੁਫ਼ੀਆ ਬਣਾਇਆ ਸੀ ਤਹਿਖਾਨਾ

htvteam