Htv Punjabi
Punjab Video

ਮਕਾਨ ਮਾਲਕ ਦੀ ਸਤਾਈ ਹੋਈ ਜ-ਨਾਨੀ ਪਹੁੰਚੀ ਥਾਣੇ

ਖੱਜਲ ਖੁਆਰ ਹੁੰਦੀ ਇਹ ਜਨਾਨੀ ਥਾਣੇ ਪਹੁੰਚੀ ਹੈ ਜਿਸਦਾ ਨਾਮ ਹੈ ਰੁਪਿੰਦਰ ਕੌਰ,ਰੁਪਿੰਦਰ ਕੌਰ ਇਕ ਵਿਧਵਾ ਔਰਤ ਹੈ ਜੋ ਕੀ ਅੰਮ੍ਰਿਤਸਰ ਵਿਖੇ ਇਕ ਕਿਰਾਏ ਦੇ ਮਕਾਨ ਚ ਰਹਿੰਦੀ ਹੈ,ਲੋਕਾਂ ਦੇ ਘਰਾਂ ਚ ਕੰਮ ਕਾਰ ਕਰਕੇ ਆਪਣੇ ਘਰਦਾ ਚੁੱਲਾ ਚਲਾਉਂਦੀ ਹੈ,ਰੁਪਪਿੰਦਰ ਮੁਤਾਬਿਕ ਉਸਦਾ ਮਕਾਨ ਮਾਲਕ ਪੁਲਿਸ ਦੇ ਵਿੱਚ ਹੈ ਜੋ ਕੀ ਉਸਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ,ਮਕਾਨ ਮਾਲਕ ਨੂੰ ਕਿਰਾਇਆ ਵੀ ਸਮੇਂ ਸਿਰ ਦੇ ਦਿੰਦੀ ਸੀ ਕਦੇ ਕਦਾਈ ਦੇਰੀ ਹੋ ਜਾਂਦੀ,ਆਪਣੇ ਘਰ ਦਾ ਗੁਜ਼ਾਰਾ ਚਲਾਉਂਣ ਲਈ ਰੁਪਿੰਦਰ ਕੁਝ ਸਮੇਂ ਲਈ ਬਠਿੰਡਾ ਗਈ ਸੀ ਤੇ ਪਿੱਛੋਂ ਉਸਦੇ ਮਕਾਨ ਮਾਲਕ ਨੇ ਉਸਦੇ ਕਮਰੇ ਦੇ ਜ਼ਿੰਦੈ ਤੋੜ ਸਾਰਾ ਸਮਾਨ ਚੁੱਕ ਲਿਆ ਹੈ ਏਸ ਮੌਕੇ ਰੁਪਿੰਦਰ ਨੇ ਆਪਣੇ ਮਕਾਨ ਮਾਲਕ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਜੋ ਕਿਹਾ ਉਹ ਸੁਣੋਂ,,,,,,

ਸੋ ਏਸ ਮੌਕੇ ਰੁਪਿੰਦਰ ਕੌਰ ਨੇ ਮਕਾਨ ਮਾਲਕ ਤੇ ਗੰਭੀਰ ਇਲਜ਼ਾਮ ਲਗਾਏ ਹਨ ਉਥੇ ਹੀ ਦੂਜੇ ਪਾਸੇ ਪੁਲਿਸ ਦਾ ਏਸ ਮਾਮਲੇ ਬਾਬਤ ਕੀ ਕਹਿਣਾ ਐ ਉਹ ਵੀ ਸੁਣੋਂ,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਦੋਵੇਂ ਧਿਰਾਂ ਦੀ ਗੱਲਬਾਤ ਸੁਣਕੇ ਮਸਲੇ ਦਾ ਹੱਲ ਕੀਤਾ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਾਰੋਬਾਰੀ ਦੀ ਪਤਨੀ ਨੂੰ ਬੰਨ੍ਹਕੇ ਕੀਤਾ ਬੰਦਿਆਂ ਨੇ ਕੀਤਾ ਆਹ ਕੰਮ, ਕੈਮਰੇ ਬੰਦ

htvteam

ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪਬਜੀ ਗੇਮ ਖੇਡਣ ਵਾਲਿਆਂ ਨੂੰ ਇਹ ਚਿਤਾਵਨੀ, ਦੇਖੋ ਕੀ ਐ ਪੂਰਾ ਮਾਮਲਾ

Htv Punjabi

ਆਟੋ ਚ ਬੈਠੀ ਜਨਾਨੀ ਨੂੰ ਦੇਖ ਆਟੋ ਡਰਾਈਵਰ ਦੀ ਵਿਗੜੀ ਨੀਅਤ, ਕੀਤੀ ਹਰਕਤ

htvteam

Leave a Comment