Htv Punjabi
Punjab Video

ਮਨਰੇਗਾ ਦੇ ਨਾਂ ‘ਤੇ ਦੇਖੋ ਕਿਵੇਂ ਲੱਖਾਂ-ਕਰੋੜਾਂ ਦਾ ਲਗਾਇਆ ਜਾ ਰਿਹਾ ਚੂਨਾ ?

ਇਹ ਤਸਵੀਰਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਚਾਂਦੀਵਾਲਾ ਦੀਆਂ ਨੇ ਜਿੱਥੇ ਕੱਚੇ ਪਹੇਆਂ ਚ ਫਿਰਦੇ ਪਿੰਡ ਵਾਸੀ ਅਤੇ ਸਰਪੰਚ ਨੇ ਜੋ ਏਥੇ ਆਕੇ ਦੇਖਿਆ ਉਹ ਕਾਫੀ ਹੈਰਾਨ ਕਰਨ ਵਾਲਾ ਹੈ ਤਸਵੀਰਾਂ ਵਿੱਚ ਤੁਸੀ ਦੇਖ ਸਕਦੇ ਹੋਂ ਕੀ ਏਸ ਥਾਂ ਤੇ ਗੋਡੇ ਗੋਡੇ ਘਾਹ ਅਤੇ ਹੋਰ ਬੇਲ ਬੂਟੀਆਂ ਉਗੀਆਂ ਹੋਈਆਂ ਨੇ ਪਰ ਪਿੰਡ ਵਾਸੀ ਅਤੇ ਸਰਪੰਚ ਦਾ ਕਹਿਣਾ ਐ ਕੀ ਸਰਕਾਰੀ ਬਾਬੂਆਂ ਅਤੇ ਕੁਝ ਸਿਆਸੀ ਲੋਕਾਂ ਵੱਲੋਂ ਮਨਰੇਗਾ ਦੇ ਵਿੱਚ ਵੱਡੇ ਲੈਵਲ ਧਾਂਦਲੀ ਕੀਤੀ ਜਾ ਰਹੀ ਐ ਪਰ ਗਰਾਉਂਡ ਲੇਵਲ ਤੇ ਸਾਨੂੰ ਕੋਈ ਵੀ ਲੇਬਰ ਵਾਲਾ ਨਹੀਂ ਮਿਲਿਆ,ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਅਤੇ ਸਰਪੰਚ ਅੱਗੇ ਜੋ ਦੱਸਿਆ ਉਹ ਕਿਵੇਂ ਸਰਕਾਰੀ ਬਾਬੂਆਂ ਵੱਲੋਂ ਲੱਖਾਂ ਰੁਪਏ ਚੂਨਾ ਲਗਾਇਆ ਜਾ ਰਿਹਾ,,,,,,,,,,

ਉੱਧਰ ਜਦੋਂ ਇਸ ਮਾਮਲੇ ਬਾਬਤ ਇਲਾਕੇ ਦੇ ਅਫਸਰ ਰਮਨ ਕੁਮਾਰ ਡੀ ਐਨ ਓ ਹੋਰਾਂ ਗੱਲਬਾਤ ਕੀਤਾ ਗਈ ਤਾਂ ਉਨ੍ਹਾਂ ਕਿਹਾ ਕਾਰਵਾਈ ਕੀਤੀ ਜਾਵੇਗੀ,,,,,,,,,,ਅਫਸਰ ਦਾ ਕਹਿਣਾ ਐ ਕੀ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਐ ਅਤੇ ਜਾਂਚ ਦੌਰਾਨ ਜੋ ਵੀ ਦੋਸ਼ੀ ਪਾਇਆ ਗਿਆ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ,ਅਜਿਹਾ ਚ ਦੇਖਣਾ ਹੋਵੇਗਾ ਕੀ ਏਸ ਧਾਂਦਲੀ ਵਿੱਚ ਕਿਹੜੇ ਕਿਹੜੇ ਅਫਸਰ ਅਤੇ ਸਿਆਸੀ ਲੋਕ ਸ਼ਾਮਲ ਹਨ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਹੀਂ ਟਲਦੇ ਨਸ਼ਾ ਤਸਕਰ ਕਰਫਿਊ ਤੇ ਲਾਕਡਾਊਨ ਦੌਰਾਨ ਵੀ ਨਸ਼ਾ ਲਿਆਉਣ ਦਾ ਕੱਢ ਲਿਆ ਨਵਾਂ ਫੰਡਾ, ਦੇਖੋ ਕਿਵੇਂ ਫੜੇ ਗਏ

Htv Punjabi

ਸਟ੍ਰੋਬੇਰੀ ਦਾ ਜਿਸਨੇ ਕੀਤਾ ਐਵੇਂ ਇਸਤੇਮਾਲ, ਉਸਦੀ ਜ਼ਿੰਦਗੀ ‘ਚ ਹੋਏਗਾ ਕਮਾਲ

htvteam

ਗੁਆਂਢੀ ਮੁਲਕ ਚੀਨ ‘ਚ ਸਮਰਾ ਨੇ ਗੱਡੇ ਜਿੱਤ ਦੇ ਝੰਡੇ…

htvteam

Leave a Comment