Htv Punjabi
Crime Punjab Video

ਮਹਿਲਾ MC ਦੇ ਪਤੀ ਦੀ ਕ/ਰ/ਤੂਤ !

ਬਠਿੰਡਾ ਮਹਿਲਾ ਕੌਂਸਲਰ ਦੇ ਪਤੀ ਹੋਇਆ ਗ੍ਰਿਫਤਾਰ
ਨਾਬਾਲਗ ਕੁੜੀ ਦੇ ਨਾਲ ਬਲਾਤਕਾਰ ਦਾ ਇਲਜ਼ਾਮ
ਕੁਤਵਾਲੀ ਥਾਣਾ ਪੁਲਿਸ ਨੇ ਕੀਤੀ ਕਾਰਵਾਈ, ਕੀਤਾ ਗ੍ਰਿਫਤਾਰ
ਡੀਐਸਪੀ ਸਿਟੀ ਵਨ ਨੇ ਦੱਸਿਆ ਕਿ ਬਠਿੰਡਾ ਦੀ ਰਹਿਣ ਵਾਲੀ ਨਾਬਾਲਿਕ ਕੁੜੀ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਮਹਿਲਾ ਕੌਂਸਲਰ ਦੇ ਪਤੀ ਦੇ ਵੱਲੋਂ ਜ਼ਬਰਦਸਤੀ ਉਸ ਦੇ ਨਾਲ ਕੀਤਾ ਗਿਆ ਬਲਾਤਕਾਰ,,,,,,,,,

ਇਸ ਮਾਮਲੇ ਦੇ ਵਿੱਚ ਮਹਿਲਾ ਐਮਸੀ ਦੇ ਪਤੀ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਕਤਵਾਲੀ ਥਾਣਾਂ ਦੇ ਵਿੱਚ ਪੋਸਕੋ ਐਕਟ ਅਤੇ ਅਤੇ ਬਲਾਤਕਾਰ ਮਾਮਲਾ ਦਰਜ ਕੀਤਾ ਗਿਆ ਹੈ ਜਾਂਚ ਪੜਤਾਲ ਚੱਲ ਰਹੀ ਹੈ। ਕੱਲ ਕੋਰਟ ਦੇ ਵਿੱਚ ਕੀਤਾ ਜਾਵੇਗਾ ਪੇਸ਼,,,,,

ਜਦੋਂ ਇਸ ਮਾਮਲੇ ਦੇ ਵਿੱਚ ਮਹਿਲਾ ਐਮਸੀ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨਾਂ ਨੇ ਕੈਮਰੇ ਅੱਗੇ ਬੋਲਣ ਤੋਂ ਸਾਫ ਮਨਾ ਕਰ ਦਿੱਤਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮਨਪ੍ਰੀਤ ਬਾਦਲ ਨੂੰ ਮਿਲੀ ਵੱਡੀ ਰਾਹਤ, ਖੁਸ਼ੀ ਚ ਪਾਏ ਭੰਗੜੇ!

htvteam

ਬਾਪ ਨੇ ਆਪਣੀ ਹੀ ਧੀ ਤੋਂ ਕਰਵਾਏ ਆਹ ਕੰਮ, ਦੇਖੋ ਕੀ ਐ ਸਾਰਾ ਮਾਮਲਾ

Htv Punjabi

ਹੁਣੇ-ਹੁਣੇ ਪੰਜਾਬ ਦੇ ਆਹ ਸ਼ਹਿਰ ਦੀ ਬੈਂਕ ‘ਚ ਪਿਆ ਵੱਡਾ ਡਾਕਾ

htvteam

Leave a Comment