Htv Punjabi
Punjab Video

ਮਾਨ ਨੇ ਪੁਗਾਈ ਆਪਣੀ ਪੂਰੀ ਹਿੰਡ ? ਕਾਂਗਰਸ ਦੇ ਕਿਹੜੇ ਵੱਡੇ ਲੀਡਰ ਚੁੱਕ ਸੁੱਟੇ ਅੰਦਰ ?

ਬੀਤੇ ਦਿਨੀ ਪੰਜਾਬ ਮੁੱਖ ਮੰਤਰੀ ਵੱਲੋਂ ਵਿਧਾਨ ਸਭਾ ਦੇ ਵਿੱਚ ਜਿੰਦਰਾ ਲਜਾਕੇ ਕਾਂਗਰਸੀ ਲੀਡਰਾਂ ਨੂੰ ਵਿਧਾਨ ਸਭਾ ਦੇ ਵਿੱਚ ਕੈਦ ਕਰਨ ਦੀ ਗੱਲ ਕਹੀ ਜਿਸਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਕੀ ਮਾਹੌਲ ਬਣਿਆ ਉਹ ਤੁਸੀ ਸਾਰਿਆ ਦੇਖਿਆ ਹੋਵੇਗਾ ਪਰ ਮੁੱਖ ਮੰਤਰੀ ਆਪਣੀ ਹਿੰਡ ਪੁਗਾਕੇ ਹਟੇ ਵਿਧਾਨ ਚ ਨਾ ਸਹੀ ਪਰ ਹੁਣ ਕਾਂਗਰਸੀ ਲੀਡਰਾਂ ਨੂੰ ਦੇਖੋ ਕੈਦ ਕਰਵਾ ਦਿੱਤਾ ਇਹ ਪੁਲਿਸ ਗੱਡੀਆਂ ਐਮ ਰਵਨੀਤ ਬਿੱਟੂ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਨ ਅਤੇ ਆਸ਼ੂ ਅਤੇ ਹੋਰਾਂ ਲੀਡਰਾਂ ਨੂੰ ਚੁੱਕਕੇ ਲੈਕੇ ਜਾ ਰਹੀ ਐ ਜਿਸਨੂੰ ਦੇਖ ਮੀਡੀਆ ਵਾਲੇ ਭਾਈ ਵੀ ਪਹੁੰਚ ਗਏ ਸੁਣੋ ਭਾਰਤ ਭੂਸ਼ਣ ਹੋਰਾਂ ਕੀ ਕਿਹਾ,,,,,,,

ਦੱਸਿਆ ਜਾ ਰਿਹਾ ਕੀ ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਕਾਂਗਰਸੀ ਲੀਡਰਾਂ ਦਾ ਅੱਜ ਸਿਵਲ ਹਸਪਤਾਲ ਚ ਮੈਡੀਕਲ ਕਰਵਾਇਆ ਗਿਆ ਹੈ ਲਿਆਂਦਾ ਦੋਵਾਂ ਹੀ ਆਗੂਆਂ ਨੂੰ ਕੱਲ ਮੁੜ ਤੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਬਾਕੀ ਅਦਾਲਤ ਦੇ ਮੁਤਾਬਿਕ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਚੋਣਾਂ ਹਾਰਨ ‘ਤੋਂ ਬਾਅਦ ਸਾਬਕਾ MLA Kulbir Singh Zira ‘ਤੇ ਪਰਚਾ ਦਰਜ

htvteam

ਜਸਟਿਨ ਟਰੂਡੋ ਵੱਲੋਂ ਮਨੀਸ਼ਾ ਗੁਲਾਟੀ ਨੂੰ ਭੇਜੀ ਗਈ ਚਿੱਠੀ; ਟਰੂਡੋ ਨੇ ਮੰਗੀ ਮੁਆਫੀ

htvteam

ਵਿਦੇਸ਼ ਜਾਣ ਦੇ ਚਾਹਵਾਨ ਆਹ ਖ਼ਬਰ ਜ਼ਰੂਰ ਦੇਖਣ, ਦੇਖੋ ਮਿੰਟਾਂ ਚ ਵੀਜ਼ੇ ਲਗਾਉਣ ਵਾਲੇ ਦਾ ਹਾਲ

htvteam

Leave a Comment