Htv Punjabi
Punjab Religion Video

ਮਾਸੂਮ ਬੱਚੀ ਦੀ ਅਜਿਹੀ ਕਲਾ ਦੇਖ ਸੰਗਤਾਂ ਨੇ ਛੱਡੇ ਜੈਕਾਰੇ !

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੂਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ,,, ਉਥੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੰਮ੍ਰਿਤਸਰ ਦੀ ਇੱਕ ਛੋਟੀ ਲੜਕੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੁੰਦਰ ਤਸਵੀਰ ਦਾ ਸਕੈਚ ਬਣਾਇਆ ਹੈ ਇਹ ਸਕੈਚ ਲੜਕੀ ਵਲੋਂ ਕਰੀਬ ਦੋ ਤੋਂ ਤਿੰਨ ਘੰਟੇ ਦੀ ਕੜੀ ਮਿਹਨਤ ਤੋਂ ਬਾਅਦ ਬਣਾਇਆ ਗਿਆ ਹੈ,, ਜਿਸ ਨੂੰ ਦੇਖ ਸਭ ਦੀ ਰੂਹ ਖਿੜ ਜਾਂਦੀ,, ਪਰ ਜਦੋਂ ਇਸ ਛੋਟੀ ਜਿਹੀ ਬੱਚੀ ਦੇ ਬਾਕਮਾਲ ਬੋਲਾਂ ਨੂੰ ਸੁਣਦੇ ਆਂ ਤਾਂ ਹੋਰ ਵੀ ਮਨ ਖੁਸ਼ ਹੋ ਜਾਂਦਾ,,ਬੱਚੀ ਗੁਰਸੀਰਤ ਕੌਰ ਮੱਲੀ ਨੇ ਕਿਹਾ ਕਿ ਓਹ੍ਹ 6ਵੀ ਕਲਾਸ ਕ ਪੜ੍ਹਦੀ ਹੈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਉਸ ਵੱਲੋਂ ਇਹ ਸੁੰਦਰ ਤਸਵੀਰ ਬਣਾਈ ਗਈ ਹੈ ਉਹਨਾਂ ਕਿਹਾ ਕਿ ਸਾਨੂੰ ਗੁਰੂ ਸਾਹਿਬ ਦਾ ਇਤਿਹਾਸ ਪੜ੍ਨਾ ਚਾਹੀਦਾ ਹੈ ਅਤੇ ਗੁਰਬਾਣੀ ਨਾਲ ਜੁੜਨਾ ਚਾਹੀਦਾ ਹੈ,,,,

ਬੱਚੇ ਵੱਲੋਂ ਮਿਹਨਤ ਕਰਕੇ ਬਣਾਈ ਗਈ ਇਸ ਖੂਬਸੂਰਤ ਤਸਵੀਰ ਦੀ ਚਾਰੇ ਪਾਸੇ ਸਲਾਗਾ ਕੀਤੀ ਜਾ ਰਹੀ ਹੈ। ਅਤੇ ਜੋ ਬੱਚੀ ਵੱਲੋਂ ਪ੍ਰੇਰਨਾ ਦਾ ਸੁਨੇਹਾ ਦਿੱਤਾ ਗਿਆ ਕਿ ਸਾਨੂੰ ਗੁਰੂ ਤੋਂ ਇਤਿਹਾਸ ਨਾਲ ਜੁੜਨਾ ਚਾਹੀਦਾ ਇਸ ਨੂੰ ਸਭ ਵੱਲੋਂ ਪਸੰਦ ਕੀਤਾ ਜਾ ਰਿਹਾ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਗੋ$ਲੀਆਂ ਨਾਲ ਭੁੰ/ਨ/ਕੇ ਰੱਖਤਾ ਕਬੱਡੀ ਦਾ ਚੋਟੀ ਦਾ ਖਿਡਾਰੀ

htvteam

Weather ਭਵਿੱਖਬਾਣੀ, ਤੰਦੂਰ ਵਾਂਗੂੰ ਤੱਪੇਗਾ ਪੰਜਾਬ, ਅਲਰਟ ਜਾਰੀ

htvteam

ਆਹ ਲੱਕੜ ਦਿਨਾਂ ‘ਚ ਕਮਜ਼ੋਰ ਦਿਲ ਨੂੰ ਬਣਾ ਦਿੰਦੀ ਹੈ ਪੱਕੜ

htvteam

Leave a Comment