Htv Punjabi
Punjab Video

ਮਾਹਰਾਣੀ ਪ੍ਰਨੀਤ ਕੌਰ ਅਤੇ ਧੀ ਜੈਇੰਦਰ ਕੌਰ ਹੜ੍ਹ ਸ਼ਾਂਤੀ ਲਈ ਪੁਰਾਣੀ ਰਸਮ ਨੂੰ ਕੀਤਾ ਪੂਰਾ

ਪਟਿਆਲਾ ਵਿੱਚ ਹੜ੍ਹ ਦੇ ਹਾਲਾਤ ਗੰਭੀਰ ਹੋਣ ਕਰਕੇ ਪਟਿਆਲਾ ਦੇ ਸ਼ਾਹੀ ਪਰਿਵਾਰ ਵਲੋਂ ਅੱਜ ਨੱਥ ਚੂੜਾ ਚੜ੍ਹਾਇਆ ਗਿਆ ਹੈ। ਇਹ ਰਸਮ ਸਾਂਸਦ ਪ੍ਰਨੀਤ ਕੌਰ ਵਲੋਂ ਅਦਾ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਦੀ ਧੀ ਜੈ ਇੰਦਰ ਕੌਰ ਵੀ ਮੌਜੂਦ ਸਨ।

ਘੱਗਰ ਦਰਿਆ ’ਚ ਨੱਥ ਚੂੜਾ ਚੜ੍ਹਾਉਣ ਦੀ ਪਰੰਪਰਾ ਨਿਭਾਈ ਗਈ। ਇਸ ਮੌਕੇ ਪਰਨੀਤ ਕੌਰ ਨੇ ਦੱਸਿਆ ਕਿ ਪੰਜਾਬ ਦੇ ਲੋਕਾਂ ਦੀ ਸੁੱਖ ਸ਼ਾਂਤੀ ਅਤੇ ਖੁਸ਼ਹਾਲੀ ਨੂੰ ਮੁੱਖ ਰੱਖਦਿਆਂ ਉਨ੍ਹਾਂ ਵਲੋਂ ਇਹ ਨੱਥ ਚੂੜਾ ਭੇਂਟ ਕੀਤਾ ਗਿਆ ਹੈ।

ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਕੋਈ ਸਿਆਸੀ ਪੈਂਤੜਾ ਨਹੀਂ ਬਲਕਿ ਉਨ੍ਹਾਂ ਦੁਆਰਾ ਪੁਰਾਣੀ ਰਸਮ ਨੂੰ ਪੂਰਾ ਕੀਤਾ ਗਿਆ ਰਸਮ ਅਦਾ ਕਰਨ ਤੋਂ ਬਾਅਦ ਮਹਾਰਾਣੀ ਪ੍ਰਨੀਤ ਕੌਰ ਨੇ ਦੱਸਿਆ ਕਿ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਸਨ ਕਿ ਕੈਪਟਨ ਅਮਰਿੰਦਰ ਸਿੰਘ ਇਸ ਰਸਮ ਨੂੰ ਅਦਾ ਕਰਨਗੇ, ਪਰ ਰਸਤੇ ਨਹੀਂ ਖੁਲ੍ਹੇ ਸੀ। ਇਸ ਕਾਰਨ ਉਨ੍ਹਾਂ ਨੇ ਇਹ ਜ਼ਿੰਮੇਵਾਰੀ ਮੈਨੂੰ ਦੇ ਦਿੱਤੀ, ਇਸਤੋਂ ਇਲਾਵਾ ਹੋਰ ਕੀ ਕੁਝ ਕਿਹਾ ਉਹ ਵੀ ਸੁਣ ਲਵੋ ,,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਦਵਾਈ ਲੈਣ ਗਏ ਮਰੀਜ਼ ਨਾਲ ਨਸ਼ੇੜੀਆਂ ਨੇ ਕਰਤੀ ਅਜਿਹੀ ਹਰਕਤ

htvteam

ਨੌਜਵਾਨ ਨੇ ਕੀਤੀ ਅਜਿਹੀ ਕਰਤੂਤ ਦੇਖ ਕੇ ਗੁੱਸੇ ਚ ਭੜਕਿਆ ਦੁਕਾਨਦਾਰ

htvteam

ਦੇਖੋ ਕੌਣ ਸੀ ਖਲੀ ਦਾ ਗੁਰੂ, ਤੁਸੀਂ ਵੀ ਲਓ ਗੁਰਮੰਤਰ, ਵੱਡੇ-ਵੱਡੇ ਭਲਵਾਨ ਮੰਨਣਗੇ ਤੁਹਾਡਾ ਲੋਹਾ

htvteam

Leave a Comment