Htv Punjabi
Punjab Video

ਮੁਆਵਜ਼ਾ ਮੰਗਦੇ ਕਿਸਾਨਾਂ ‘ਤੇ ਪੁਲਿਸ ਵੱਲੋਂ ਕੀਤੇ ਤਸ਼ੱਦਦ ਨੇ ਪੰਜਾਬ ‘ਚ ਬੀਤੇ ਕਾਲੇ ਦੌਰ ਦੇ ਦਿਨ ਯਾਦ ਕਰਵਾ ਦਿੱਤੇ

ਭਾਈ ਗੋਬਿੰਦ ਸਿੰਘ ਲੌਗੋਵਾਲ ਹੋਰਾਂ ਨੇ ਲੌਂਗੋਵਾਲ ਵਿਖੇ ਪੁਲੀਸ ਅਤੇ ਕਿਸਾਨ ਯੂਨੀਅਨ ਵਿੱਚ ਹੋਈ ਖਿੱਚੋਤਾਣ ਦੌਰਾਨ ਇਕ ਕਿਸਾਨ ਦੀ ਹੋਈ ਮੌਤੇ ਤੇ ਦੁੱਖ ਜਾਹਿਰ ਕਰਦਿਆਂ ਕਿਹਾ ਕਿਸਾਨ ਜਥੇਬੰਦੀ ਸ਼ਾਂਤਮਈ ਢੰਗ ਨਾਲ ਆਪਣਾ ਪ੍ਰਦਰਸ਼ਨ ਕਰ ਰਹੀ ਸਨ ਜਿਸ ਤੇ ਪੁਲੀਸ ਪ੍ਰਸ਼ਾਸਨ ਵਲੋਂ ਲਾਠੀਚਾਰਜ ਕੀਤਾ ਗਿਆ ਅਤੇ ਤਸ਼ੱਦਦ ਢਾਹਿਆ ਗਿਆ,,,,,,,ਉਨ੍ਹਾਂ ਨੇ ਕਿਹਾ ਪੰਜਾਬ ਸਰਕਾਰ ਨੇ ਇੰਦਰਾਂ ਗਾਂਧੀ ਦੇ ਐਮਰਜੈਂਸੀ ਵਾਲੇ ਦਿਨ ਚੇਤੇ ਕਰਵਾ ਦਿੱਤਾ ਇਸਤੋਂ ਇਲਵਾ ਸਰਕਾਰ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਭਾਈ ਲੌਂਗੋਵਾਲ ਹੋਰਾਂ ਹੋਰ ਕੀ ਕੁਝ ਕਿਹਾ ਉਹ ਵੀ ਸੁਣ ਲਵੋ,,,,,,,,,

ਸਰਕਾਰ ਬਨਣ ਤੋਂ ਪਹਿਲਾਂ ਆਪ ਆਗੂਆਂ ਨੇ ਅੱਡੀਆਂ ਚੁੱਕੇ ਚੁੱਕੇ ਇਹ ਦਾਅਵੇ ਕੀਤੇ ਸਨ ਕਿ ਸਾਡੀ ਸਾਰਕਾਰ ਬਣਨ ਤੋਂ ਬਾਅਦ ਕੋਈ ਧਰਨਾ ਪ੍ਰਦਰਸ਼ਨ ਨਹੀਂ ਹੋਵੇਗਾ ਅਤੇ ਨਾ ਹੀ ਕਿਸੇ ਤੇ ਲਾਠੀ ਚਾਰਜ ਹੋਵੇਗਾ ਪਰ ਅੱਜ ਸ਼ਰੇਆਮ ਸਰਕਾਰ ਵੱਲੋਂ ਲੋਕਾਂ ਤੇ ਤਸ਼ੱਦਦ ਕਰਕੇ ਉਨ੍ਹਾਂ ਦੀ ਲੋਕਤੰਤਰ ਦੀ ਸੰਘੀ ਨੱਪਣ ਦੀ ਕੋਈ ਕਸਰ ਨਹੀਂ ਛੱਡੀ ਜਾ ਰਹੀ ,,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਆਹ ਜਨਾਨੀ ਤੇ ਬੰਦਾ ਦੇਖੋ ਕੀ ਕਰਦੇ ਸੀ

htvteam

ਪੰਜਾਬ ਦਾ ਆਹ ਸ਼ਹਿਰ ਹੜ੍ਹ ਤੋਂ ਅੱਧਾ ਫੁੱਟ ਦੂਰ; ਦੇਖੋ ਕਿਵੇਂ ਹੋ ਰਹੀ ਹੈ ਪਾਣੀ ਦੀ ਪਹਿਰੇਦਾਰੀ

htvteam

ਜਿਸ ਹਸਪਤਾਲ ‘ਚ ਹੋਈ ਸੀ ਭਾਈ ਨਿਰਮਲ ਸਿੰਘ ਦੀ ਮੌਤ, ਉਥੇ ਟਰੱਕ ਭਰਕੇ ਆਈ ਫੌਜ, LIVE , ਡਾਕਟਰਾਂ ਤੇ ਨਰਸਾਂ ਨੂੰ ਬਾਹਰ ਕੱਢਕੇ ਦੇਖੋ ਉਨ੍ਹਾਂ ਨਾਲ ਕਿ ਕੀਤਾ !

Htv Punjabi

Leave a Comment