Htv Punjabi
Punjab Video

ਮੁਸਲਿਮ ਭਾਈਚਾਰੇ ਵੱਲੋਂ ਦਿੱਤਾ ਅਜਿਹਾ ਸਾਂਝੀਵਾਲਤਾ ਦਾ ਸੁਨੇਹਾ

ਪੰਜਾਬ ਭਰ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਵੱਲੋਂ
77ਵਾਂ ਗਣਤੰਤਰ ਦਿਵਸ ਮਨਾਇਆ ਗਿਆ
ਮੁਸਲਿਮ ਭਾਈਚਾਰੇ ਵੱਲੋਂ ਲਹਿਰਾਇਆ ਗਿਆ ਤਿਰੰਗਾ ਝੰਡਾ
ਗਣਤੰਤਰ ਦਿਵਸ ਮੌਕੇ ਦੇਸ਼ ਭਰ ਨੂੰ ਦਿੱਤਾ ਸਾਂਝੀਵਾਲਤਾ ਦਾ ਸੁਨੇਹਾ
ਸ਼ਾਹੀ ਇਮਾਮ ਮੌਲਾਨਾ ਉਸਮਾਨ ਲੁਧਿਆਣਵੀ ਨੇ ਦਿੱਤੀਆਂ ਵਧਾਈਆਂ
ਨੰਨੇ ਮੁੰਨੇ ਬੱਚਿਆਂ ਨੇ ਗਾਏ ਦੇਸ਼ ਭਗਤੀ ਦੇ ਗੀਤ
ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਅਤੇ ਦੇਸ਼ ਦੇ ਅੰਦਰ ਏਕਤਾ ਕਾਇਮ ਰਹੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਲਈ ਮੁਸਲਿਮ ਭਾਈਚਾਰੇ ਵੱਲੋਂ ਹਮੇਸ਼ਾ ਪਹਿਲ ਕਦਮੀ ਕੀਤੀ ਜਾਂਦੀ ਰਹੀ ਹੈ ਤੇ ਕੀਤੀ ਜਾਵੇਗੀ।

ਤਸਵੀਰਾਂ ਤੁਹਾਨੂੰ ਦਿਖਾ ਦਈਏ ਵੱਖ ਵੱਖ ਮਦਰਸਿਆਂ ਦੇ ਵਿੱਚ ਨੰਨੇ ਮੁੰਨੇ ਬੱਚਿਆਂ ਨੇ ਕਿਵੇਂ ਤਿਰੰਗਾ ਫਹਿਰਾ ਕੇ ਅਤੇ ਸੋਹਣੇ ਦੇਸ਼ ਭਗਤੀ ਦੇ ਗੀਤ ਗਾ ਕੇ ਗਣਤੰਤਰ ਦਿਵਸ ਮਨਾਇਆ, ਮੋਹਾਲੀ ਦੇ ਵਿੱਚ ਪਿੰਡ ਸ਼ੇਖਾਂ ਬੱਸੀ ਦੇ ਵਿੱਚ ਇਸਲਾਮਿਕ ਮਦਰੱਸੇ ਦੇ ਵਿੱਚ ਨੰਨੇ ਮੁੰਨੇ ਬੱਚਿਆਂ ਨੇ ਤਿਰੰਗਾ ਫਹਿਰਾਇਆ ਤੇ ਦੇਸ਼ ਭਗਤੀ ਦੇ ਗੀਤ ਗਾਏ ਇਸ ਤੋਂ ਇਲਾਵਾ ਮਲੇਰਕੋਟਲਾ ਦੇ ਵਿੱਚ ਵੀ ਇਸਲਾਮੀ ਸਕੂਲ ਦੇ ਬੱਚਿਆਂ ਦੇ ਵੱਲੋਂ ਮਾਰਚ ਕੱਢਿਆ ਗਿਆ , ਮੋਹਾਲੀ ਦੇ ਪਿੰਡ ਸਲੇਮਪੁਰ ਨਾਗਲ ਦੇ ਵਿੱਚ ਮਦਰਸੇ ਦੇ ਵਿੱਚ ਬੱਚਿਆਂ ਦੇ ਵੱਲੋਂ ਤਿਰੰਗਾ ਝੰਡਾ ਫਹਿਰਾ ਕੇ ਜਨਮ ਗਨ ਮਨ ਗਾਇਆ ਗਿਆ। ਇਸ ਮੌਕੇ ਵੱਖ ਵੱਖ ਸਮਾਜਿਕ ਸ਼ਖਸ਼ੀਅਤਾਂ ਦੇ ਵੱਲੋਂ ਇਹਨਾਂ ਪਿਆਰੇ ਬੱਚਿਆਂ ਨੂੰ ਕਿਤਾਬਾਂ ਅਤੇ ਕਾਪੀਆਂ ਵੰਡੀਆਂ ਗਈਆਂ ਤੇ ਨਾਲ ਹੀ ਮਠਿਆਈਆਂ ਦੇ ਨਾਲ ਮੂੰਹ ਮਿੱਠਾ ਕਰਾਇਆ ਗਿਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਿਸਾਨੀ ਅੰਦੋਲਨ ਦੇ ਚੱਲਦੇ ਆਹ ਨੌਜਵਾਨ ਦੇਖੋ ਕੀ ਚੁੱਕੀ ਫਿਰਦੇ ਸੀ ?

htvteam

ਕਨੇਡਾ ਸਰਕਾਰ ਦੇ ਇੰਸ ਕਦਮ ਨਾਲ ਇੱਕ ਲੱਖ ਭਾਰਤੀਆਂ ਦੀਆਂ ਨੌਕਰੀਆਂ ਨਾਲ ਹੋਵੇਗਾ ਆਹ ਕੰਮ!

Htv Punjabi

ਬੀਐਸਐਫ ਦੇ ਹੱਥ ਲੱਗੀ ਆਹ ਵੱਡੀ ਚੀਜ਼ ਹੋ ਸਕਦੇ ਹਨ ਕਈ ਵੱਡੇ ਖੁਲਾਸੇ

Htv Punjabi

Leave a Comment