Htv Punjabi
Punjab Video

ਮੁੰਡਿਆਂ ਨੂੰ ਖੇਤਾਂ ‘ਚ ਵਾੜ ਜਿਮੀਦਾਰ ਭਰਾ ਕਰਦੇ ਸਨ ਉਲਟੇ ਕੰਮ

ਮਾਮਲਾ ਹੈ ਜਿਲ੍ਹਾ ਅੰਮ੍ਰਿਤਸਰ ਅਧੀਨ ਪੈਂਦੇ ਪਿੰਡ ਮੀਆਂਪੁਰ ਦਾ, ਜਿੱਥੇ ਬੇਹੱਦ ਗਰੀਬ ਘਰ ਦਾ ਨੌਜਵਾਨ ਮਨਪ੍ਰੀਤ ਸਿੰਘ @ ਬੀਟਾ ਪਿੰਡ ਦੇ ਜਿਮੀਦਾਰ ਭਰਾਵਾਂ ਗੋਪੀ ਅਤੇ ਹੈਪੀ ਕੋਲ ਪਿਛਲੇ ਡੇਢ ਸਾਲ ਤੋਂ ਕੰਮ ਕਰਦਾ ਸੀ | ਕੰਮ ਤੇ ਨਾ ਜਾਨ ਤੇ ਉਹ ਬੀਟੇ ਨੂੰ ਜ਼ਬਰਦਸਤੀ ਘਰੋਂ ਬੁਲਾ ਕੇ ਲੈ ਜਾਂਦੇ | ਪਰਿਵਾਰ ਦੇ ਮੁਤਾਬਿਕ ਉਹ ਬੀਟੇ ਨੂੰ ਤਨਖਾਹ ਦੇ ਬਦਲੇ ਨਸ਼ਾ ਦੇ ਕੇ ਸਾਰਾ ਸਾਰਾ ਦਿਨ ਮੁਸ਼ੱਕਤ ਕਰਵਾਉਂਦੇ |
ਕੁੱਝ ਦਿਨ ਪਹਿਲਾਂ ਜਿਮੀਦਾਰ ਬੀਟੇ ਨੂੰ ਕੁੱਟਮਾਰ ਕਰਕੇ ਘਰ ਛੱਡ ਗਏ ਤੇ ਫੇਰ ਉਸ ਨਾਲ ਜੋ ਕੁੱਝ ਹੋਇਆ ਸੁਣੋ ਉਸਦੇ ਪਰਿਵਾਰ ਅਤੇ ਪਿੰਡ ਵਾਲਿਆਂ ਦੀ ਜ਼ੁਬਾਨੀ |

Related posts

ਭਰਾ ਹੋਵੇ ਤਾਂ ਆਹ ਭਰਾ ਵਰਗਾ ਦਲੇਰ ਹੋਵੇ, ਭਰਾ ਲਈ ਲਗਾਈ ਜਾਨ ਦੀ ਬਾਜ਼ੀ

htvteam

ਡੀਜ਼ਲ ਅਤੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਨੇ ਕਿਸਾਨਾਂ ਦਾ ਲੱਕ ਤੋੜ ਦਿੱਤਾ!

htvteam

ਮੁੰਡੇ ਤੋਂ ਲੈ ਬੈਠਿਆ ਅਮਰੀਕਾ ਵਾਲੇ ਡਾਲਰ, ਦੇਖੋ ਫਿਰ

htvteam