Htv Punjabi
Punjab Video

ਮੁੰਡੇ ਕੁੜੀਆਂ ਸਕੂਲ ਬਾਹਰ ਅਹ ਕਿ ਕਰਦੇ ਸੀ

ਲੁਧਿਆਣਾ ਦੇ ਦੁਗਰੀ ਸਥਿਤ ਬਸੰਤ ਐਵਨਿਊ ਚ ਬੀਸੀਐਮ ਸਕੂਲ ਦੇ ਬਾਹਰ ਖੜੇ ਬੱਚਿਆਂ ਦੇ ਵਿੱਚ ਆਪਸੀ ਝੜਪ ਦੀ ਵੀਡੀਓ ਸਾਹਮਣੇ ਆਈ ਹੈ ਇੱਥੇ ਇਹ ਵੀ ਦੱਸ ਦਈਏ ਕਿ ਇਹ ਪਹਿਲਾ ਮਾਮਲਾ ਨਹੀਂ ਹੈ ਪਹਿਲਾ ਵੀ ਅਜਿਹੀਆਂ ਸਕੂਲਾਂ ਦੇ ਬਾਹਰ ਕਈ ਲੜਾਈ ਝਗੜੇ ਦੀਆਂ ਵੀਡੀਓ ਸਾਹਮਣੇ ਆ ਚੁੱਕੀਆਂ ਨੇ ਪਰ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਾਂਚ ਦੀ ਗੱਲ ਕਹੀ ਜਾ ਰਹੀ ਹੈ। ਉਧਰ ਇਸ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਅਧਾਰ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਉਧਰ ਗੱਲਬਾਤ ਕਰਦੇ ਆਂ ਏਡੀਸੀਪੀ ਸ਼ੁਭਮ ਅਗਰਵਾਲ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਇਹ ਵੀਡੀਓ ਮਿਲੀ ਹੈ ਅਤੇ ਉਹ ਇਸ ਮਾਮਲੇ ਵਿੱਚ ਫਿਲਹਾਲ ਜਾਂਚ ਕਰ ਰਹੇ ਨੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

2 ਕਿੱਲੋ ਆਹ ਚੀਜ਼ ਲਈ ਜਾਂਦੇ ਮੁੰਡੇ ਨੂੰ ਫੜ੍ਹਿਆ

htvteam

ਹੁਣ ਪ੍ਰਾਈਵੇਟ ਹਸਪਤਾਲਾਂ ਵਾਂਗ ਹੋਏਗੀ ਸਰਕਾਰੀ ਹਸਪਤਾਲਾਂ ਅੰਦਰ ਲੁੱਟ, ਸਰਕਾਰ ਨੇ ਦੇਤੀ ਖੁੱਲ੍ਹ

Htv Punjabi

ਵੱਡੇ ਘਰ ਦੇ ਵਿਗੜੇ ਕਾਕੇ ਨੇ ਮਾਂਜ ਦਿੱਤਾ ਪੁਲਿਸੀਆ, ਨਾਕੇ ‘ਤੇ ASI ‘ਤੇ ਚੜ੍ਹਾਈ ਗੱਡੀ, ਬੋਨਟ ਤੇ ਹੀ ਘਸੀਟ ਕੇ ਲੈ ਗਿਆ ਮੁੰਡਾ, ਪਈਆਂ ਭਾਜੜਾਂ

Htv Punjabi

Leave a Comment