Htv Punjabi
Punjab Video

ਮੁੱਖ ਮੰਤਰੀ ਸਾਬ੍ਹ ਏਧਰ ਵੀ ਧਿਆਨ ਮਾਰੋ ! ਦੇਖਲੋ ਪੰਜਾਬ ਦੀਆਂ ਜੇਲ੍ਹਾਂ ਦਾ ਹਾਲ !

ਜੇਲ੍ਹ ਇਕ ਸੁਧਾਰ ਘਰ ਹੁੰਦਾ ਹੈ ਜਿਥੇ ਆ ਵੱਡੇ ਵੱਡੇ ਮੁਜ਼ਰਮ ਸਿੱਧੇ ਹੋ ਜਾਂਦੇ ਨੇ ਪਰ ਜੇਕਰ ਜੇਲ੍ਹਾ ‘ਚ ਹੀ ਗਲਤ ਕੰਮ ਹੋਣ ਲੱਗ ਜਾਣ ਤਾਂ ਸਵਾਲ ਤਾ ਖੜੇ ਹੋਣਗੇ ਹੀ,,,,ਖਬਰ ਫਰੀਦਕੋਟ ਦੀ ਮਾਡਰਨ ਜੇਲ੍ਹ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿਥੇ ਤਲਾਸ਼ੀ ਦੌਰਾਨ ਅੰਦਰੋਂ 15 ਮੋਬਾਇਲ ਬਰਾਮਦ ਕੀਤੇ ਗਏ ਹਨ ਅਤੇ ਇਸ ਤੋਂ ਇਲਾਵਾ ਵੱਡੀ ਮਾਤਰਾ ਚ ਜਰਦਾ ਬੀੜੀਆਂ ਬਰਾਮਦ ਕੀਤੀਆਂ ਗਈਆਂ ਹਨ।ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣਾ ਮੁਖੀ ਜਸਕਰਨ ਸਿਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸ਼ਨ ਵੱਲੋਂ ਜੋ ਸ਼ਿਕਾਇਤ ਪੱਤਰ ਬਰਾਮਦ ਹੋਇਆ ਉਸ ਮੁਤਾਬਿਕ ਜੇਲ੍ਹ ਅੰਦਰ ਤਲਾਸ਼ੀ ਕੀਤੀ ਗਈ, ਉਨ੍ਹਾਂ ਦਸਿਆ ਕਿ 5 ਫੋਨ ਵੱਖ ਵੱਖ ਹਵਾਲਤੀਆ ਦੀਆਂ ਬੈਰਕਾਂ ਚੋ ਬ੍ਰਾਮਦ ਕੀਤੇ ਗਏ ਜਿਨ੍ਹਾਂ ਨੂੰ ਲੈਕੇ ਪੰਜ ਹਵਾਲਤਿਆ ਖਿਲਾਫ ਮਾਮਲਾ ਦਰਜ਼ ਕੀਤਾ ਗਿਆ ਹੈ।

ਜੇਲ੍ਹ ਚੋਂ ਮੋਬਾਇਲ ਫੋਨ ਬਰਾਮਦ ਹੋਣਾ ਆਮ ਜਿਹੀ ਗੱਲ ਹੋ ਗਈ,,ਕਿੳੇਕਿ ਹਰ ਕਿੰਨੀਆਂ ਹੀ ਖਬਰਾਂ ਸਾਹਮਣੇ ਆਉਂਦੀਆਂ ਨੇ,,ਜੇਲ੍ਹ ਚੋਂ ਏਸ ਤਰਾਂ ਮੋਬਾਇਲ ਫੋਨ ਮਿਲਣਾ ਜੇਲ੍ਹ ਸੁਰੱਖਿਆ ;ਤੇ ਵੱਡੇ ਸਵਾਲ ਖੜੇ ਕਰਦਾ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਆਹ ਵੈਦ ਨੇ 20 ਮਿੰਟਾਂ ‘ਚ ਠੀਕ ਕੀਤਾ ਵੱਡੇ ਡਾਕਟਰਾਂ ਦੇ ਪਿਤਾ ਦਾ ਕਾਲਾ ਮੋਤੀਆ

htvteam

NDRF ਵਲੋਂ ਰੈਸਕਿਊ ਆਪਰੈਸ਼ਨ ਜਾਰੀ

htvteam

ਕਿਤੇ ਤੁਹਾਡੇ ਘਰ ਜਾਂ ਦੁਕਾਨ ਉੱਤੇ ਅਜਿਹੀ ਥਾਂ ਤਾਂ ਨਹੀਂ ਪਿਆ ਸੋਨਾ-ਚਾਂਦੀ

htvteam

Leave a Comment