Htv Punjabi
Punjab Video

NRI ਜਨਾਨੀ ਨੂੰ ਬਾਬਾ ਕਹਿੰਦਾ ਤੂੰ ਮੈਨੂੰ ਸੋਹਣੀ ਲੱਗਦੀ !

ਸ਼ਰੇਆਮ ਸੜਕ ‘ਤੇ ਗੱਡੀ ਘੇਰ ਰਹੇ ਇਹ ਬਜੂਰਗ ਦੀਆਂ ਤਸਵੀਰਾਂ ਫਿਰੋਲ ਨਵਾਂ ਸ਼ਹਿਰ ਰੋਡ ਦੀਆਂ ਨੇ,,,,ਬਾਬੇ ਦੇ ਗੱਡੀ ਨੂੰ ਘੇਰਨਾਂ ਨਾਂ ਤਾਂ ਕੋਈ ਫਿਲਮੀ ਸੀਨ ਹੈ ਅਤੇ ਨਾ ਕੋਈ ਐਕਸੀਡੈਂਟ ਵਾਲਾ,,,ਹੁਣ ਤੁਸੀ ਸੋਚਦੇ ਹੋਣੇ ਫੇਰ ਐਨੀ ਗੱਲ ਕੀ ਹੋ ਬਾਬੇ ਨੂੰ ਗੱਡੀ ਘੇਰਨੀ ਪਈ,,,ਪਹਿਲਾਂ ਤੁਸੀ ਤਸਵੀਰਾਂ ਦੇਖਲੋ ਫੇਰ ਦੱਸਦੇ ਹਾਂ ਅਸਲ ‘ਚ ਗੱਲ ਹੈ ਕੀ ?

ਤਾਂ ਸੁਣੋ ਦਰਅਸਲ ਕਾਰ ‘ਚ ਇਕ ਮਹਿਲਾਂ ਬੈਠੀ ਸੀ ਜਿਸ ਦੇ ਕਾਰਨ ਬਾਬੇ ਨੇ ਕਾਰ ਘੇਰੀ ਸੀ,,ਕਿਉਕਿ ਇਸ ਬਾਬੇ ਦਾ ਕਹਿਣਾ ਕਾਰ ‘ਚ ਬੈਠੀ ਔਰਤ ਨੇ ਉਸ ਨਾਲ ਲੱਖਾਂ ਦੀ ਠੱਗੀ ਮਾਰੀ ,,,,

ਜਦੋ ਇਸ ਦੇ ਬਾਰੇ ਔਰਤ ਨਾਲ ਜਨਾਨੀ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਸਾਫ ਕਿਹਾ ਏਹ ਵਿਅਕਤੀ ਮੇਰੇ ਨਾਲ ਗਲਤ ਰਿਲੈਸ਼ਨ ਬਣਾਉਣ ਨੂੰ ਫਿਰਦਾ ਸੀ, ਅਤੇ ਨਾਂ ਹੀ ਮੈਂ ਕਿਸੇ ਨਾਲ ਕੋਈ ਠੱਗੀ ਮਾਰੀ ਐ

ਉਧਰ ਪੁਲਿਸ ਨੇ ਵੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਦੇਖੋ ਸ਼ਹਿਰ ‘ਚ ਅੰਗਰੇਜ਼ ਨਾਲ ਕੀ ਹੋਇਆ ?

htvteam

ਗਲਵਾਨ ਘਾਟੀ ਵਿਚ ਸ਼ਹੀਦ ਹੋਏ ਸਤਨਾਮ ਸਿੰਘ ਦੇ ਪਰਿਵਾਰ ਨੂੰ ਮਾਣ

htvteam

ਘਰ ‘ਚ ਵੜ ਕੇ ਮੁੰਡਿਆਂ ਨੇ ਜਨਾਨੀ ਨਾਲ ਟੱਪੀਆਂ ਹੱਦਾਂ

htvteam

Leave a Comment