Htv Punjabi
Punjab Video

ਮੂਸੇਆਲੇ ਦੇ ਇਲਾਕੇ ਦੀ ਕੁੜੀ ਨੇ ਕਰਤੀ ਕਮਾਲ !

ਧੀਆਂ ਸਭ ਲਈ ਅਨਮੋਲ ਹੁੰਦੀਆਂ ਤੇ ਹਰ ਇੱਕ ਮਾ-ਬਾਪ ਚਾਹੁੰਦਾ ਹੈ ਉਹਨਾ ਦੇ ਜਵਾਕ ਉਹਨਾਂ ਦਾ ਨਾਮ ਰੌਸ਼ਨ ਕਰਨ ਤੇ ਉਹਨਾ ਦੇ ਦਿੱਤੇ ਹੌਸਲੇ ਖਰਾ ਉਤਰਨ ਤੇ ਉੱਥੇ ਹੀ ਮਨਾਸਾ ਜਿਲੇ ਦੀ ਨਜ਼ਦੀਕ ਖੇਰਾ ਖੁਰਦ ਦੀ ਰਹਿਣ ਵਾਲੀ ਮੰਜੂ ਰਾਣੀ ਨੇ ਭਾਰਤ ਮਹਿਲਾ ਰੇਸਰ ਦਾ ਖਿਤਾਬ ਜਿੱਤ ਆਪਣੇ ਮਾਪਿਆਂ ਦਾ ਹੀ ਨਹੀਂ ਸਗੋ ਪੰਜਾਬ ਦਾ ਰੋਸ਼ਨ ਕੀਤਾ, ਉਥੇ ਹੀ ਮੰਜੁ ਰਾਣੀ ਦਾ ਕਹਿਣਾ ਹੈ ਕਿ ਜਦ ਉਹਨੇ ਖੇਡਣਾ ਸੁਰੂ ਕੀਤਾ ਸੀ ਤਾ ਉਸਦੇ ਘਰ ਦੇ ਹਲਾਤ ਚੰਗੇ ਨਹੀ ਸੀ ਤੇ ਉਹ ਸਕੂਲ ਚ ਖੋ-ਖੋ ਖੇਡਦੀ ਸੀ ਤੇ ਜਿਸ ਤੋਂ ਬਾਦ ਉਸਨੇ ਹੈਡਬਾਲ ਖੇਡਣਾ ਸੁਰੂ ਕਰ ਦਿਤਾ, ਮੇਰਾ ਸੁਪਨਾ ਸੀ ਕਿ ਮੈਂ ਉਲਂਪਿਕ ਚ ਜਾਵਾ,,, ਮਾ ਦੀ ਮੌਤ ਬਾਅਦ ਮੇਰੇ ਪਿਤਾ ਨੇ ਹੀ ਮੈਨੂੰ ਪਾਲਿਆ ਅਤੇ ਅੱਜ ਮੈਂ ਆਪਣਾ ਸੁਪਨਾ ਪੂਰਾ ਕੀਤਾ ।

ਉਥੇ ਹੀ ਉਸਦੇ ਪਿਤਾ ਨੇ ਕਿਹਾ ਕਿ ਆਰਥਿਕ ਤੰਗੀਆਂ ਕਾਰਨ ਉਹਨਾ ਨੇ ਕਰਜਾ ਲਿਆ ਸੀ ਤੇ ਆਪਣੀ ਬੇਟੀ ਦੇ ਸੁਪਨੇ ਪੂਰੇ ਕਰਨੇ ਸੀ ਤੇ ਉਹਨਾ ਨੇ ਸਰਕਾਰ ਨੂੰ ਮੰਗ ਕੀਤੀ ਹੈ ਕਿ ਉਹਨਾ ਦਾ ਕਰਜ਼ਾ ਮਾਫ ਕਰ ਦੇਣ।

ਹਰ ਇਕ ਧੀ ਦਾ ਸੁਪਨਾ ਹੁੰਦਾ ਹੈ ਕਿਸ ਉਹ ਵੱਡੀ ਹੋਕੇ ਕੁਝ ਨਾ ਕੁਝ ਬਣੇ ਪਰ ਕਿਤੇ ਨਾ ਕਿਤੇ ਇਹ ਸੁਪਨੇ ਕਈ ਵਾਰ ਅਧੂਰੇ ਰਹਿ ਜਾਂਦੇ ਨੇ ਤੇ ਜੇਕਰ ਇਹਨਾ ਸੁਪਨਿਆ ਪੂਰਾ ਕਰਨ ਦਾ ਜਾਨੂੰਨ ਹੋਵੇ ਤਾ ਹਰ ਸੁਪਨਾ ਪੂਰਾ ਕੀਤਾ ਜਾ ਸਕਦਾ ਹੈ…..ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਘਰ ਖੜ੍ਹੀ ਸੀ ਕਾਰ ਨੇ ਫੋਨ ਤੇ ਆ ਗਿਆ ਅਜਿਹਾ ਮੈਸੇਜ਼

htvteam

ਸਰਦਾਰ ਜੀ ਨੇ ਕੱਦ ਵਧਾਉਣ ਦਾ ਬਣਾਇਆ ਅਜਿਹਾ ਨੁਸਕਾ ਦੁਬਈ ਤੱਕ ਹੋਈ ਚਰਚਾ

htvteam

ਚਾਕਲੇਟ ਦੇ ਬਹਾਨੇ ਤਿੰਨ ਸਾਲ ਦੀ ਬੱਚੀ ਨਾਲ ਕੁਕਰਮ, ਮੁਲਜ਼ਮ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ

Htv Punjabi

Leave a Comment